151+ Emotional Alone Quotes in Punjabi for Boys & Girls | Punjabi Lonely Quotes 2025

Alone Quotes in Punjabi for Boys & Girls: ਦੋਸਤੋ ਜੇਕਰ ਤੁਸੀਂ ਕਿਸੇ ਚੀਜ਼ ਨੂੰ ਆਪਣੀ ਮੰਨਦੇ ਹੋ ਤਾਂ ਉਹ ਤੁਹਾਡਾ ਦਿਲ ਤੋੜ ਦਿੰਦੀ ਹੈ।। ਬਹੁਤ ਰੋਨੇ ਕਾ ਮਨ ਸੀ ਆਪਣੀ ਜਿੰਦਗੀ ਬੋਝ ਸੀ ਲਗਤੀ ਹੈ। ਇਸ ਤਰ੍ਹਾਂ ਵਿਚ ਇਕਲਾਪਨ ਦੇ ਨਾਲ ਕੋਈ ਸਾਥੀ ਨਹੀਂ ਸੀ। ਮਾਨੋ ਜਿਂਦਗੀ ਹੁਣ ਖਤਮ ਹੋ ਗਈ ਹੈ। ਅਤੇ ਹਾਲਾਤ ਤੋਂ ਜਿੱਤਣਾ ਸੀ।

ਇਸ ਲਈ, ਇਕੱਲੇਪਣ ਦੇ ਸਮੇਂ, ਤੁਸੀਂ ਪੰਜਾਬੀ ਵਿਚ ਲੜਕਿਆਂ ਲਈ ਇਕੱਲੇ ਹਵਾਲੇ ਸਾਡੀ ਪੋਸਟ ਪੜ੍ਹ ਸਕਦੇ ਹੋ। Emotional Alone Quotes in Punjabi for Boys & Girls, Alone Punjabi Quotes, lonely Quotes in Punjabi, Alone Sad Punjabi Quotes, alone quotes in punjabi, Feeling Alone Punjabi Quotes, Lonely Quotes in Punjabi For Whatsapp with dp ko read. ਇਹ ਕੋਟਸ ਤੁਹਾਡੇ ਦਿਲ ਦੇ ਇੱਕਲੇਪਨ ਵਿੱਚ ਤੁਹਾਡੇ ਸਾਥੀ ਬਣ ਜਾਣਗੇ। ਤਾਂ ਦੋਸਤੋ ਇਹ ਅੰਤ ਤੱਕ ਜ਼ਰੂਰ ਪੜ੍ਹੇ।

Emotional Alone Quotes in Punjabi

alone quotes in punjabi
alone quotes in punjabi

ਬਸ ਇੰਤਜ਼ਾਰ ਰਹਿੰਦਾ ਏ ਤੇਰਾ

ਕਦੇ ਸਬਰ ਨਾਲ ਕਦੇ ਬੇਸਬਰੀ ਨਾਲ

ਮੇਰੇ ਵਿਚ ਕਮੀਆਂ ਤੇ ਬਹੁਤ 

ਹੋਣਗੀਆਂ ਪਰ ਇਕ ਖੂਬੀ ਵੀ ਹੈ 

ਕਿ ਮੈਂ ਕਿਸੇ ਨਾਲ ਵੀ ਰਿਸ਼ਤਾ 

ਮਤਲਬ ਲਈ ਨਹੀਂ ਰੱਖਿਆ

ਇਕ ਤੂੰ ਹੀ ਸੀ ਜਿਸ ਦੇ ਸਹਾਰੇ ਮੈਂ ਜਿਉਂਦਾ ਸੀ

ਤੂੰ ਦਿੰਦੀ ਸੀ ਹੌਂਸਲਾ ਜਦੋਂ ਮੈ ਇਕੱਲਾ ਹੁੰਦਾ ਸੀ

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ ਛੇਤੀਂ

ਕਿੱਤੇ ਸਮਝ ਚ ਨਈ ਆਉਂਦੇ

ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ

ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ

ਬਦਲ ਗਏ ਨੇ ਉਹ ਲੋਕ ਜਿੰਨਾ ਕਰਕੇ ਕਦੀ 

ਅਸੀਂ ਖੁਦ ਨੂੰ ਬਦਲਿਆ ਸੀ

ਖੁੱਲੀਆਂ ਅੱਖਾਂ ਨਾਲ ਤਾਂ ਸਾਰੀ ਕਾਇਨਾਤ ਦੇਖ ਲੈਂਦੇ ਹਾਂ 

ਜਦ ਤੈਨੂੰ ਦੇਖਣਾ ਹੋਵੇ ਤਾਂ ਅੱਖਾਂ ਬੰਦ ਕਰ ਲੈਂਦੇ ਹਾਂ

ਓਹਨੇਂ ਸਹਿਣਾ ਛੱਡਤਾ

ਆਪਾਂ ਕਹਿਣਾ ਛੱਡਤਾ

ਦਿਲ ਵਿੱਚ ਵੱਸੇ ਸੱਜਨ ਕੱਢੇ ਨਹੀਂ ਜਾਂਦੇ

ਸਾਡੇ ਕੋਲੋਂ ਯਾਰ ਆਪਣੇ ਛੱਡੇ ਨਹੀਂ ਜਾਂਦੇ

ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ 

ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ

Punjabi Lonely Quotes for Facebook

Alone Quotes in Punjabi for Whatsapp , facebook , Instagram
Alone Quotes in Punjabi for Whatsapp , facebook , Instagram

ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ

ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ

ਯਾਦਾਂ ਨੇ ਪਾ ਲਿਆ ਏ ਘੇਰਾ

ਤੂੰ ਦਸ ਕੀ ਹਾਲ ਏ ਤੇਰਾ ?

ਯਕੀਨ ਹੀ ਇੰਨਾ ਹੋ ਗਿਆ ਸੀ ਕੇ

ਯਕੀਨ ਟੁੱਟੇ ਤੇ ਵੀ ਯਕੀਨ ਨਹੀਂ ਹੋਇਆ 

ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ 

ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ

ਕਿੰਨੀ ਖੂਬਸੁਰਤ ਹੈ ਉਹ ਮੁਸਕੁਰਾਹਟ

ਜੋ ਹੰਝੂਆਂ ਦਾ ਮੁਕਾਬਲਾ ਕਰਕੇ ਆਉਦੀ ਏ

ਤੈਨੂੰ ਭੁਲ ਗਏ ਨੇ ਯਾਰ ਪੁਰਾਣੇ

ਨਵਿਆੰ ਦੇ ਗਲ ਲਗਕੇ

ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕ਼ਤ ਦੀਆ ਯਾਦਾਂ 

ਪਤਾ ਨਹੀਂ ਕਿਊ ਛੱਡ ਜਾਣ ਲਈ ਮਿਹਰਬਾਨ ਹੁੰਦੇ ਨੇ ਲੋਕ

ਮੇਰੇ ਚਿਹਰੇ ਨੂੰ ਪੜਨਾ ਹਰ 

ਕਿਸੇ ਦੇ ਵਸ ਦੀ ਗੱਲ ਨਹੀਂ ਹੈ

ਏਸ ਕਿਤਾਬ ਵਿੱਚ ਲਫਜਾਂ ਦੀ 

ਥਾਂ ਜ਼ਜਬਾਤ ਲਿਖੇ ਹੋਏ ਨੇਂ

ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ 

ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ

ਯਾਦਾਂ ਬੜੀਆ ਅਜੀਬ ਹੁੰਦੀਆ

ਭੀੜ ਵਿਚ ਬੈਠਿਆਂ ਇਕੱਲੇ ਕਰ ਦਿੰਦੀਆਂ

Alone Quotes in Punjabi for Whatsapp , Instagram

Alone Quotes in Punjabi for Whatsapp
Alone Quotes in Punjabi for Whatsapp

ਵਾਅਦੇ ਕਰਕੇ ਇਹ ਨਾਰਾਂ ਭੁੱਲ ਜਾਂਦੀਆਂ ਨੇ

ਗੈਰਾਂ ਉੱਤੇ ਜਾ ਕੇ ਇਹ ਡੁੱਲ ਜਾਂਦੀਆਂ ਨੇ

ਵਫ਼ਾਦਾਰ ਆਸ਼ਿਕ ਰਹਿ ਜਾਂਦੇ ਇਕੱਲੇ ਤੇ

ਜ਼ਿੰਦਗੀਆਂ ਇਹਨਾਂ ਦੀਆਂ ਰੁੱਲ ਜਾਂਦੀਆਂ ਨੇ

ਕਿੱਥੇ ਤੂੰ ਯਾਦ ਕਰੇਂਗੀ 

ਯਾਰ ਮਲੰਗਾਂ ਨੂੰ

ਮੈਨੂੰ ਮਾਰ ਦੇ ਤੂ  ਰੱਬਾ ਮੈਂ  ਜੀਣਾ ਨਹੀ ਚਾਹੁੰਦਾ

ਬੜੇ  ਹੰਝੂ ਪੀਤੇ ਮੈਂ ਹੋਰ ਪੀਣਾ ਨਹੀ ਚਾਹੁੰਦਾ

ਯਕੀਨ ਹੀ ਇੰਨਾ ਹੋ ਗਿਆ ਸੀ ਕੇ

ਯਕੀਨ ਟੁੱਟੇ ਤੇ ਵੀ ਯਕੀਨ ਨਹੀਂ ਹੋਇਆ

ਕੱਲੇ ਰਹਿਣ ਦੇ ਆਦਤ ਪਾ ਰਿਹਾ ਹਾ ਖ਼ੁਦ ਨੂੰ 

ਜਦੋ ਪੈ ਗਈ ਫਿਰ ਤੈਨੂੰ ਤੰਗ ਨਹੀਂ ਕਰਾਗਾਂ

ਅਸੀ ਬੁਰੇ ਹਾਂ ਤਾਂ ਬੁਰੇ ਹੀ ਸਹੀ

ਪਰ ਹਰ ਵਾਰ ਸਹੀ ਤੂੰ ਵੀ ਨਹੀਂ

ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ

ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ

ਝੂਠ ਕਿਹਾ ਤਾ ਸੱਭ ਕੁਝ ਠੀਕ ਹੈ 

ਪਰ ਸਚ ਕਹਾਂ ਤਾ ਹੁਣ ਕੁਝ ਵੀ ਜਿੰਦਗੀ ਚ ਖਾਸ ਨਹੀ

ਭਰੇ ਘੜੇ ਦੇ ਵਾਂਗੂ ਹੁਣ ਡੁੱਲਣ ਲੱਗ ਪਏ ਆ

ਖ਼ੁਸ਼ਖ਼ਬਰੀ ਆ ਤੇਰੇ ਲਈ ਤੈਨੂੰ ਭੁੱਲਣ ਲੱਗ ਪਏ ਆ

ਐਨੀ ਪੀਤੀ ਮੈਂ ਸ਼ਰਾਬ ਕਿ ਹੋਰ ਪਿਆਸ  ਨਾ ਰਹੀ

ਉਹਦੇ ਜਾਣ ਪਿੱਛੋ ਜ਼ਿੰਦਗੀ ਤੋ ਆਸ ਨਾ ਰਹੀ

ਮੈ ਬੰਦ ਕਰ ਦਿੱਤਾ ਦਿਖਾਉਣਾ ਕਿ ਮੈਨੂੰ ਦੁੱਖ ਹੁੰਦਾ ਐ

ਕਿਉਂਕਿ ਮੇਰੀ ਫੀਲਿੰਗ ਸਮਝਣ ਵਾਲਾ ਹੁਣ ਕੋਈ ਨਹੀਂ

ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..

ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ

Best Alone Punjabi Quotes 2025

Alone Punjabi Quotes
Alone Punjabi Quotes

ਪਤਾ ਨੀ ਕਿਹੜੇ ਰਾਹਾਂ ਤੇ ਖੋ ਗਿਆ ਹਾਂ 

ਬਸ ਕੱਲਾ ਜੇਹਾ ਹੋ ਗਿਆ ਹਾਂ

ਅਸੀਂ ਉਸਦੇ ਹਾਂ ਇਹ ਰਾਜ ਤਾਂ ਉਹ ਜਾਣ ਚੁਕੇ ਨੇ 

ਪਰ ਉਹ ਕਿਸਦੇ ਨੇ ਬਸ ਇਹੀ ਸਵਾਲ ਰਾਤਾਂ ਨੂੰ ਸੌਣ ਨੀ ਦਿੰਦਾ

ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ

ਜਦ ਯਾਦ ਤੇਰੇ ਆਵੇ ਅਸੀਂ ਰੋ ਲੇਂਦੇ ਆ

ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ

ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.

ਬਸ ਇੰਤਜ਼ਾਰ ਰਹਿੰਦਾ ਏ ਤੇਰਾ

ਕਦੇ ਸਬਰ ਨਾਲ ਕਦੇ ਬੇਸਬਰੀ ਨਾਲ

ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ  

ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.

ਕਿਸੇ ਨੇਂ ਮਿੱਟੀ ਕਿ ਅੱਖਾਂ ਵਿਚ ਪਾਈ

ਪਹਿਲਾਂ ਨਾਲੋਂ ਵਧੀਆ ਦਿਸਣ ਲੱਗ ਪਿਆ

ਮੈਨੂੰ ਮੇਰੇ ਇਕੱਲੇਪਣ ਤੋਂ ਕੋਈ ਸ਼ਿਕਾਇਤ ਨਹੀਂ

ਮੈ ਪੱਥਰ ਦਿਲ ਹਾਂ ਮੈਨੂੰ ਖੁਦ ਨਾਲ ਵੀ ਮੋਹੱਬਤ ਨਹੀਂ

ਸੁਣ ਮੁਹੱਬਤ ਮਰ ਗਈ ਐ 

ਇੱਧਰੋਂ ਲੰਘਿਆ ਤੇ ਲਾਸ਼ ਲੈਂਦਾ ਜਾਵੀਂ

ਤੇਰੇ ਰਾਹਾਂ ਵਿਚ ਅਖੀਆਂ ਵਿਛਾ ਕੇ ਬੇਠੇ ਹਾ

ਸੋਹ ਰਬ ਦੀ ਦੁਨੀਆਂ ਭੁਲਾ ਕ ਬੇਠੇ ਹਾ

ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ

ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.

Lonely Quotes in Punjabi

lonely Quotes in Punjabi
lonely Quotes in Punjabi

ਮੁਹੱਬਤ ਇੱਕ ਆਦਤ ਏ ਤੇ ਲੋਕ 

ਆਦਤਾਂ ਬਦਲਦੇ ਰਹਿੰਦੇ ਨੇ

ਜਿੰਦਗੀ ਤਾਂ ਆਪੇ ਲੰਘ ਈ ਜਾਣੀ ਏ 

ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ

ਨਿੱਕੇ ਨਿੱਕੇ ਚਾਂਵਾਂ ਨੂੰ

ਫੀਲਿੰਗਾਂ ਵੱਡੀਆਂ ਖਾਗੀਆਂ

ਉਹ ਨਹੀ ਆਵੇਗੀ ਦਿਲ ਨੂ ਸਮਝਾਂਦੇ ਰਹੇ

ਰਾਤ ਭਰ  ਅਸੀਂ ਹੰਝੂ ਬਹਾਂਦੇ ਰਹੇ

ਕਿੰਨਾ ਬੇਵਸ ਹਾਂ ਮੈਂ ਫੁੱਲਾਂ ਦੀ ਤਰ੍ਹਾਂ, 

ਕਦੇ ਕਿਸਮਤ ਨਾਲ ਟੁੱਟ ਜਾਂਦਾ ਹਾਂ 

ਤੇ ਕਦੇ ਆਪਣੇ ਹੀ ਤੋੜ ਦਿੰਦੇ ਨੇ

ਸਾਡੇ ਦਿਲ ਵਿਚ ਘਰ ਬਣਾ ਕੇ ਤੂੰ

ਕਿਉਂ ਛੱਡ ਕੇ ਗਈ ਦੂਰ

ਅਸੀਂ ਇੱਕਲੇ ਰਹਿ ਗਏ ਤੈਨੂੰ ਯਾਦ ਕਰਦੇ

ਤੂੰ ਦੁਨੀਆਂ ਵਿੱਚ ਹੋਈ ਮਸ਼ਹੂਰ

ਕੋਈ ਤਾਂ ਮੋੜ ਕੇ ਲੈ ਆਵੇ ਉਸ ਨੂੰ 

ਇਕਲੀਆ ਓਹਦੀਆਂ ਯਾਦਾ ਨਾਲ ਕਿੱਥੇ ਸਰਦਾ

ਕੌਣ ਪੁੱਛਦਾ  ਪਿੰਜਰੇ ਵਿੱਚ ਬੰਦ ਪੰਛੀਆਂ ਨੂੰ

ਯਾਦ ਤਾਂ ਉਹੀ ਅਾਉਦੇ ਨੇ ਜੋ ਉੱਡ ਜਾਂਦੇ ਨੇ

ਜੋ ਖੁਲ ਕੇ ਹੱਸਦੇ ਨੇ

ਉਹ ਦੁੱਖ ਘੱਟ ਹੀ ਦੱਸਦੇ ਨੇ

ਦਿਨ – ਰਾਤ ਅਸੀਂ ਫ਼ਰਿਆਦ  ਕਰਦੇ ਹਾਂ

ਉਹ ਮਿਲਦੇ ਨਹੀ ਜਿਸਨੂੰ ਅਸੀਂ ਪਿਆਰ ਕਰਦੇ ਹਾ

Alone Sad Punjabi Quotes

Alone Sad Punjabi Quotes
Alone Sad Punjabi Quotes

ਤੇਰੇ ਦੂਰ ਜਾਣ ਤੋਂ ਬਾਅਦ ਇਕੱਲਾ ਤਾਂ ਹਾਂ ਪਰ

ਸੁਕੂਨ ਇਸ ਗੱਲ ਦਾ ਹੈ ਕਿ ਕੋਈ ਧੋਖੇਬਾਜ਼ ਨਾਲ ਨਹੀਂ

ਜ਼ਜਬਾਤ ਝਲੱਕ ਰਹੇ ਨੇ ਅਖਰਾਂ ਵਿੱਚੋਂ

ਇਹਨੂੰ ਸੱਮਝੁ ਕੋਈ ਜ਼ਜਬਾਤੀ ਹੀ

ਰਹਿੰਦੀ ਉਮਰ ਵੀ ਲੰਘ ਜਾਣੀ ਤੇਰੇ ਹੀ 

ਖਿਆਲਾਂ ਚ ਇਹੋ ਤੁਜਰਬਾ 

ਹੋਇਆ ਬੀਤੇ ਚਾਰ ਕੁ ਸਾਲਾਂ ਚ

ਅਸੀਂ ਅਧੂਰੇ ਲੋਕ ਆ ਸਾਡੀ ਨਾਂ 

ਨੀਂਦ ਪੂਰੀ ਹੁੰਦੀ ਨਾ ਖਵਾਬ

ਸੋਚਿਆ ਕੁਝ ਹੋਰ ਹੋਇਆ ਕੁਝ ਹੋਰ

ਚਾਹਿਆ ਕੁਝ ਹੋਰ ਪਾਇਆ ਕੁਝ ਹੋਰ

ਤੇਰੇ ਤੋਂ ਬਾਅਦ ਸਾਡੀ ਜ਼ਿੰਦਗੀ ਕੱਖਾਂ ਵਾਂਗੂੰ ਰੁੱਲ ਗਈ

ਅਸੀਂ ਬਰਬਾਦ ਹੋ ਗਏ ਤੇਰੇ ਪਿੱਛੇ ਤੂੰ ਸਾਨੂੰ ਭੁੱਲ ਗਈ

ਜੋ ਸਜਾਏ ਸੀ ਖਵਾਬ ਹੰਝੂਆਂ ਚ ਬੇਹ ਗਏ

ਓਹ ਚਾਹੁੰਦੇ ਨਹੀ ਸਾਨੂ ਬੇਵਫ਼ਾ ਕਹਿ ਗਏ

ਬੱਸ ਮੇਰੀ ਇਕ ਆਖਰੀ ਦੁਆ ਕਬੂਲ ਹੋ ਜਾਵੇ

ਇਸ ਦਿਲ ਤੋਂ ਤੇਰੀ ਯਾਦ ਦੂਰ ਹੋ ਜਾਵੇ

ਕਹਿਣ ਨੂੰ ਗੱਲਾਂ ਬਹੁਤ ਸੀ 

ਪਰ ਚੁੱਪ ਰਹਿਣ ਚ ਸਕੂਨ ਸੀ

ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ

ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ 

ਦੂਜੇ ਨੂੰ ਭੁੱਲ ਜਾਂਦੇ ਆ

ਖੁਦਗਰਜ  ਹਾ ਮੈਂ ਯਾਰੋ ਕਹਿਦੇ  ਨੇ ਸਾਰੇ ਲੋਕ 

ਫਿਰ ਵੀ ਮੇਰੀ ਹਰ ਗਲ ਸਹਿੰਦੇ ਨੇ ਸਾਰੇ ਲੋਕ

ਟਲਦੇ ਸੂਰਜ ਨੂੰ ਵੇਖ ਅਕਸਰ ਚੁੱਪ ਹੋ ਜਾਨਾ 

ਮੈਂ ਹੁਣ ਕੀ ਸ਼ਿਕਵਾ ਕਰਾ ਸੱਜਣਾ ਦੇ ਕੀਤੇ ਹਨੇਰੇ ਦਾ

ਮੁਹੱਬਤ ਨਾ ਕਰੀ ਦਿਲਾਂ ਲੋਕ 

ਨਿਬਾਓਣਾ ਨਹੀਂ ਰਵਾਓਣਾ ਜਾਣਦੇ ਨੇ

ਕਾਸ਼ ਤੂੰ ਸਾਡੇ ਪਿਆਰ ਨੂੰ ਸਮਝ ਸਕਦੀ

ਤਾਂ ਛੱਡ ਕੇ ਸਾਨੂੰ ਦੂਰ ਨਾ ਜਾਂਦੀ

ਕਰਕੇ ਇਕੱਲੇ ਸਾਨੂੰ ਕੀ ਖੱਟਿਆ ਤੂੰ

ਕੀ ਤੈਨੂੰ ਹੁਣ ਸਾਡੀ ਯਾਦ ਨਹੀਂ ਆਉਂਦੀ

ਉਹਨਾਂ ਹਲਾਤਾਂ ਵਿੱਚ ਵੀ ਸਬਰ ਕੀਤਾ

ਜਿੱਥੇ ਮੈਂ ਰੋਣਾ ਸੀ

Feeling Alone Punjabi Quotes

Emotional  alone quotes in punjabi
Emotional alone quotes in punjabi

ਕਿਸ਼ਤੀਆਂ ਡੁੱਬ ਜਾਂਦੀਆਂ ਨੇ ਤੂਫ਼ਾਂਨ ਚਲੇ ਜਾਂਦੇ ਨੇ  

ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ

ਹਾਲਾਤ ਖਰਾਬ ਹੋਣ ਤਾਂ ਆਪਣੇ ਹੀ

ਗੈਰਾਂ ਤੋ ਵੱਧ ਹੋ ਜਾਂਦੇ ਨੇ

ਜਿਹੜੇ ਆਪਣਾ ਆਪਣਾ ਕਹਿੰਦੇ ਨੇ

ਓਹ ਵੀ ਇਕੱਲੇ ਛੱਡ ਜਾਂਦੇ ਨੇ

ਕਦੇ ਸਾਡੇ ਨਾਲ ਵੀ ਗੱਲਾਂ ਕਰਿਆ ਕਰ 

ਸੱਜਣਾ ਅਸੀ ਤੈਨੂੰ ਬੋਲਣਾ ਸਿਖਾਇਆ ਸੀ

ਵਾਪਿਸ ਆਉਂਦੀਆਂ ਨੇ ਮੁੜ ਉਹ ਤਰੀਕਾਂ 

ਪਰ ਉਹ ਦਿਨ ਵਾਪਿਸ ਨਹੀ ਆਉਂਦੇ

ਹਿੰਮਤ ਨਹੀ ਮੇਰੇ ਚ ਕਿ ਤੈਨੂੰ ਦੁਨੀਅਾ ਤੋਂ ਖੋਹ 

ਲਵਾ ਪਰ ਮੇਰੇ ਦਿਲ ਵਿੱਚੋ ਕੋੲੀ ਤੈਨੂੰ ਕੱਢੇ ੲੇਨਾ 

ਹੱਕ ਤਾਂ ਮੈ ਅਾਪਨੇ ਅਾਪ ਨੂੰ ਵੀ ਨੀ ਦਿੱਤਾ

ਜਿਹੜੇ ਉਮਰ ਭਰ ਨਿਭਾਉਣ ਦੇ

ਵਾਅਦੇ ਕੀਤੇ ਸੀ ਓਹ ਸਭ ਭੁੱਲ ਗਈ

ਸਾਨੂੰ ਛੱਡ ਗਈ ਇਕੱਲੇ

ਗੈਰਾਂ ਉੱਤੇ ਓਹ ਜਾ ਕੇ ਡੁੱਲ ਗਈ

ਕੁਝ ਰਾਤਾਂ ਦਿਨ ਦੀ ਉਡੀਕ 

ਵਿਚ ਹੀ ਬੀਤ ਜਾਂਦੀਆਂ ਨੇ

ਉਹ ਹੱਸਣ ਦੀ ਵਜਾਹ ਪੁੱਛ ਰਹੇ ਨੇ

ਜੋ ਬੇਵਜਾਹ ਸਾਨੂੰ ਰੋਲਾਅ ਕੇ ਤੁਰ ਗਏ ਸੀ

ਬੇਗਾਨਿਆਂ ਨਾਲ ਕਾਹਦੇ ਰੋਸੇ

ਏਥੇ ਤਾਂ ਆਪਣੇ ਯਾਦ ਨੀ ਕਰਦੇ

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ 

ਜਦੋਂ ਤਕ ਆਪਣੇ ਤੇ ਨਾ ਬੀਤਣ

ਪਤਾਂ ਨਹੀ ਕੀ ਲਿਖਿਆ ਮੇਰੀ ਕਿਸਮਤ ਵਿਚ

ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ.

ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫ਼ਾ ਨਿਕਲਿਆ

ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ

ਜਿਹੜੇ ਇਕੱਲੇ ਰਹਿਣਾ ਸਿੱਖ ਜਾਂਦੇ ਨੇ

ਓਹਨਾ ਨੂ ਫਿਰ ਕਿਸੇ ਹੋਰ ਦੀ ਲੋੜ ਨਹੀਂ ਹੁੰਦੀ

ਬੈਠ ਕੇ ਤਨਹਾ ਮੈਂ  ਤੈਨੂੰ ਯਾਦ ਕਰਦਾ ਹਾਂ, 

ਤੇਰੀ ਖੁਸ਼ੀ ਦੀ ਖ਼ੁਦਾ ਤੋਂ ਫਰਿਆਦ ਕਰਦਾ ਹਾਂ

ਨਾ ਲੱਭ ਮੈਨੂੰ ਦੁਨੀਆਂ ਦੀ ਭੀੜ ਵਿੱਚੋਂ

ਵਫ਼ਾਦਾਰ ਤਾਂ ਅਕਸਰ ਤਨਹਾਈ ਵਿੱਚ ਮਿਲਦੇ ਨੇ

ਪਤਾ ਨੀ ਕਿਹੜੇ ਰਾਹਾਂ ਤੇ ਖੋ ਗਿਆ ਹਾਂ 

ਬਸ ਕੱਲਾ ਜੇਹਾ ਹੋ ਗਿਆ ਹਾਂ

Alone Quotes in Punjabi for Girl

Feeling Alone Punjabi Quotes
Feeling Alone Punjabi Quotes

ਸਾਰੀ ਰਾਤ ਰੋਣਾ ਸਭ ਤੋਂ ਦੁੱਖ ਛਪਾਉਣਾ ਸਵੇਰੇ

 ਉੱਠ ਫਿਰ ਮਸਕ੍ਰਾਉਣਾ ਸੌਖਾ ਨਹੀਂ ਹੁੰਦਾ

ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ  

ਤੇਰਾ ਦੇਖਣਾ ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ

ਉਡੀਕ ਸੀ ਮੁੱਕ ਗਈ

ਉਮੀਦ ਸੀ ਟੁੱਟ ਗਈ

‘ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ

ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ

ਇਕੱਲਿਆਂ ਰਹਿਣ ਦੀ ਆਦਤ

ਓਹ ਪਾ ਕੇ ਚਲੀ ਗਈ

ਯਾਰਾਂ ਦੋਸਤਾਂ ਨਾਲ ਯਾਰੀ

ਤੋੜਵਾ ਕੇ ਚਲੀ ਗਈ

ਤੇਥੋਂ ਬਾਦ ਮੈਂ ਕਿਸੇ ਹੋਰ ਨੂੰ ਚਾਹਿਆ ਹੀ ਨਹੀਂ

ਥੋੜੀ ਜਿਹੀ ਜਿੰਦਗਾਨੀ ਏ ਕਿਸ ਕਿਸ ਨੂੰ ਅਜਮਾਈ ਜਾਵਾਂ

ਹਾਸੇ ਗੁਆਚ ਗਏ ਚਿਹਰੇ ਤੋਂ 

ਤੇ ਲੋਕੀਂ ਆਖਣ ਆਕੜ ਬੜੀ ਆ

ਬਸ ਨਿਭਾਉਣ ਵਾਲੇ ਹੀ ਨੀ ਮਿਲਦੇ 

ਚਾਹੁਣ ਵਾਲੇ ਤਾਂ ਹਰ ਮੋੜ ਤੇ ਖੜੇ ਹੁੰਦੇ ਨੇ

ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ ਨੂੰ 

ਵਿਕਦੇ ਦੇਖ ਕੇ ਓਹ ਅਕਸਰ ਕਹਿੰਦੀ ਸੀ 

ਮੁਹੱਬਤ ਫੁੱਲਾਂ ਵਰਗੀ ਹੁੰਦੀ ਏ

ਇਹ ਉਹ ਜ਼ਮਾਨਾ ਹੈ  ਜਿਸਦੀ ਜਿਨ੍ਹੀ  ਪਰਵਾਹ ਕਰੋਗੇ 

 ਉਹ ਉਨ੍ਹਾਂ ਹੀ ਬੇਪਰਵਾਹ  ਹੋ ਕੇ ਨਿਕਲੇਗਾ

ਇਕੱਲੇ ਰਹਿ ਕੇ ਵੀ ਜ਼ਿੰਦਗੀ ਲੰਘ ਜਾਂਦੀ ਏ

ਪਰ ਜੇ ਤੂੰ ਹੁੰਦੀ ਤਾ ਗੱਲ ਹੋਰ ਹੋਣੀ ਸੀ

ਹੁਣ ਤੇ ਜ਼ਿੰਦਗੀ ਵੀ ਪਰਾਈ ਏ

 ਮੈਂ ਤੇ ਮੇਰੀ ਤਨਹਾਈ ਏ

ਨਾਰਾਜ਼ ਹੋਣ ਲਈ ਰਿਸ਼ਤਾ ਵੀ ਖਾਸ ਹੋਣਾ ਚਾਹੀਦਾ ਨਾਰਾਜ਼ਗੀ 

ਬਹੁਤ ਕੀਮਤੀ ਚੀਜ਼ ਹੈ ਹਰ ਕਿਸੇ ਤੇ ਨਹੀਂ ਲੁਟਾਈ ਜਾ ਸਕਦੀ

ਤੇਰੇ ਬਾਝੋਂ ਇਕੱਲੇ ਰਹਿ ਨਹੀਂ ਹੁੰਦਾ

ਤੇਰੇ ਤੋ ਪਈ ਦੂਰੀ ਨੂੰ ਸਹਿ ਨਹੀਂ ਹੁੰਦਾ

ਦਿਨ ਰਾਤ ਕਰਦੇ ਹਾਂ ਯਾਦ ਤੈਨੂੰ

ਪਰ ਤੈਨੂੰ ਸਾਡੇ ਕੋਲੋਂ ਕੁਝ ਕਹਿ ਨਹੀਂ ਹੁੰਦਾ

ਮੈਨੂੰ ਕਿਸੇ ਨੇ ਪੁੱਛਿਆ  ਮੌਤ ਤੋਂ 

ਭੈੜਾ ਕੀ ਏ ਮੈਂ ਕਿਹਾ ਉਡੀਕ

Alone Quotes in Punjabi for Boy

Lonely Quotes in Punjabi For Whatsapp
Lonely Quotes in Punjabi For Whatsapp

ਬਹੁਤ ਇਕੱਲੇ ਹੁੰਦੇ ਨੇ ਉਹ ਲੋਕ

ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ

ਜ਼ਖਮੀ ਹੋਇਆਂ ਮਰ ਨੀ ਗਿਆ

ਬੱਸ ਚੁੱਪ ਹੋਇਆਂ ਡਰ ਨੀ ਗਿਆ

ਦਿਲਾ ਗਮ ਹੀ ਹਿਸੇ ਆਉਣੇ ਨੇ

ਕੁਝ ਅੱਜ ਆਉਣੇ ਤੇ ਕੁਝ ਕੱਲ੍ਹ 

ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ

ਜੋ ਰੂਹ ਤੋ ਵੀ ਨੇੜੇ ਹੁੰਦੇ ਸੀ ਓਹ ਮਿਲਣ ਨੂ ਵੀ ਤਰਸ ਗਏ

ਕਿਵੇਂ ਲੰਘਦੇ ਨੇ ਮੇਰੇ ਦਿਨ ਅਤੇ ਰਾਤ ਤੇਰੇ ਬਾਝੋਂ

ਜੇ ਤੂੰ ਦੇਖ ਲੈਂਦੀ ਤਾਂ ਕਦੇ  ਇਕੱਲੇ ਛੱਡ ਕੇ ਨਾਂ ਜਾਂਦੀ

ਚੁੱਪ ਐਨੀ ਵੀ ਸਸਤੀ ਨਹੀਂ ਮਿਲਦੀ

ਜਾਨੇ ਜਜ਼ਬਾਤ ਵੇਚਣੇਂ ਪੈਂਦੇ ਨੇ

ਤਨਹਾਈ  ਵਿਚ ਇਕ ਗੱਲ ਤੇ ਆਸਾਨ ਹੋ ਗਈ

ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ

ਮੁਸਕੁਰਾਨੇ ਕੀ ਵਜਾਹ ਮਤ ਪੁਛੋ ਜਨਾਬ 

ਬਤਾਨੇ ਲਗਾ ਤੋ ਤੁਮ ਭੀ ਰੋਨੇ ਲਗੋਗੇ

ਕੁਦਰਤ ਦੇ ਹਸੀਨ ਨਜ਼ਾਰਿਆ ਦਾ ਕਿ ਕਰੀਏ

ਤੂੰ ਨਾਲ ਨਹੀਂ ਤਾਂ ਚੰਨ ਸਿਤਾਰਿਆਂ ਦਾ ਕਿ ਕਰੀਏ

ਕਦੇ ਕਦੇ ਮੈਂ ਬਿਨਾਂ ਗੱਲੋਂ ਮੁਸਕਰਾ ਲੈਂਦਾ ਹਾਂ ਉਦਾਸ 

ਚਿਹਰੇ ਦੇ ਲੋਕੀਂ ਬੜੇ ਮਤਲਬ ਕੱਢਦੇ ਨੇ

ਅੱਜ-ਕੱਲ੍ਹ ਦੂਰੀਆਂ ਕਿ ਵੱਧ ਗਈਆਂ ਸਾਡੇ ਵਿੱਚ 

ਸਾਡੇ ਹਾਸੇ ਵੀ ਖਾਮੋਸ਼ ਹੁੰਦੇ ਜਾ ਰਹੇ ਹਨ

ਬਨਾਵਟੀ ਰਿਸ਼ਤਿਆਂ ਤੋਂ ਜ਼ਿਆਦਾ 

ਸਕੂਨ ਦਿੰਦਾ ਏ ਇਕਲਾਪਨ

ਓਹਨੇਂ ਪੁੱਛਿਆ ਅੱਜ ਕੱਲ ਕੀ ਕਰਦੇ ਓ 

ਮੈਂ ਵੀ ਹੱਸਕੇ ਕਹਿ ਦਿੱਤਾ ਸਬਰ

ਛੱਡ ਗਈ ਏ ਇਕੱਲੇ ਤਾਂ ਪੂਰੀ ਤਰਾਂ ਚਲੀ ਜਾ

ਸਾਨੂੰ ਛੱਡ ਜਾਣ ਵਾਲੀਏ ਸਾਡੇ ਸੁਫ਼ਨਿਆਂ ਵਿੱਚ ਵੀ ਨਾ ਆ

ਭੀੜਾਂ ਨਹੀਂ ਪਸੰਦ, ਜ਼ਿਆਦਾਤਰ ਇੱਕਲੇ ਬਹਿ ਲਈ ਦਾ 

ਜੋ ਸੋਚਣ ਤੋਂ ਵੀ ਡਰਦੇ ਸੀ ਹੁਣ ਉਹ ਵੀ ਸਹਿ ਲਈ ਦਾ

Attitude Alone Quotes in Punjabi

New alone punjabi Quotes
New alone punjabi Quotes

ਨਫ਼ਰਤ ਨਹੀ ਆ ਕਿਸੇ ਨਾਲ ਬੱਸ 

ਹੁਣ ਕੋਈ ਵਧੀਆ ਨਹੀ ਲੱਗਦਾ

ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ

ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ 

ਉਂਝ ਹੀ ਉਦਾਸ ਹੈ ਦਿਲ ਬੇਕਰਾਰ ਥੋੜੀ ਹੈ 

ਮੈਨੂੰ ਕਿਸੇ ਦਾ ਕੋਈ ਇੰਤਜ਼ਾਰ ਥੋੜੀ ਹੈ

ਅੱਜ ਕੁੱਝ ਅਜਨਬੀ ਜਿਹਾ ਆਪਣਾ ਵਜੂਦ ਲਗਦਾ ਏ

ਨਾਲ ਨੇ ਸਾਰੇ ਪਰ ਦਿਲ ਇਕੱਲਾ ਜਿਹਾ Feel ਕਰਦਾ ਏ

ਰੱਬ ਜਾਣੇ ਕਿਹੜਾ ਗੁਨਾਹ ਕਰ ਬੈਠੇ ਹਾਂ

ਸੁਪਨਿਆਂ ਵਾਲੀ ਉਮਰ ‘ਚ ਤਜ਼ੁਰਬੇ ਮਿਲ ਰਹੇ ਨੇ

ਬਹਿ ਕੇ ਓਹ ਇਕੱਲੀ ਕਿਧਰੇ ਰੋਂਦੀ ਹੋਵੇਗੀ

ਮੈਨੂੰ ਵੇਹਮ ਜੇਹਾ ਕਿ ਅੱਜ ਵੀ ਓਹ ਮੈਨੂੰ ਚਾਹੁੰਦੀ ਹੋਵੇਗੀ

ਹਵਾ ਗੁਜ਼ਰ ਗਈ ਪੱਤੇ ਹਿੱਲੇ ਵੀ ਨਹੀਂ ਅਸੀਂ ਉਹਨਾਂ ਦੇ 

ਸ਼ਹਿਰ ਚ ਆਏ ਤੇ ਸੱਜਣ ਮਿਲੇ ਵੀ ਨਹੀਂ

ਹੱਸਦੇ ਤਾ ਰੋਜ ਆ

ਪਰ ਖੁਸ਼ ਹੋਏ ਜਮਾਨਾ ਹੋ ਗਿਆ

ਮੈਂ ਕਿਵੇਂ ਭੁੱਲ ਜਾਵਾਂ ਓਹ ਤੇਰੇ ਪਿਆਰ  ਦੀਆ ਬਾਤਾਂ

ਤੇਰੀ ਮੁਲਾਕਾਤਾਂ ਦੇ ਸਵੇਰੇ ਤੇਰੇ ਮਿਲਣ ਦੀਆ ਰਾਤਾਂ

ਤੂੰ ਮੇਰੀ ਖਾਮੋਸ਼ੀ ਪੜਿਆ ਕਰ

ਮੈਨੂੰ ਰੌਲੇ ਪਾਉਣੇ ਨੀ ਆਉਂਦੇ

ਮੈਂ ਓਹਨਾਂ ਵਿੱਚੋਂ ਹਾਂ ਜਿਸਨੇ ਅਨੇਕਾਂ ਥਾਵਾਂ ਤੇ ਭੀੜ ਦੇ 

ਕਾਫਲੇ ਵਿੱਚ ਖੜ ਕੇ ਵੀ ੲਿੱਕਲਾਪਨ ਮਹਿਸੂਸ ਕੀਤਾ ਹੋਵੇ

ਕਿਸੇ ਦੇ ਵੀ ਨੇੜੇ ਆਉਣ ਤੋਂ, ਡਰ ਰਿਹਾਂ ਮੈਂ ਹਾਂ

ਰਿਸ਼ਤਿਆਂ ਤੋਂ ਕਿਨਾਰਾ ਕਰ ਰਿਹਾਂ ਮੈਂ

ਇਕੱਲੇ ਹੀ ਦੁੱਖ ਸਹਿਣਾ ਤੇ ਇਕੱਲੇ ਹੀ ਰਹਿਣਾ ਪੈਂਦਾ ਏ

ਇਕੱਲੇਪਣ ਦਾ ਹਰ ਹੰਝੂ ਇਕੱਲੇ ਹੀ ਪੀਣਾ ਪੈਂਦਾ ਏ

ਗਲਤੀਆਂ ਪਲਾਂ ਤੋ ਹੁੰਦੀਆਂ ਨੇ 

ਭੁਗਤਣਾ ਸਦੀਆਂ ਨੂੰ ਪੈਂਦਾ

ਜਿੰਦਗੀ ‘ਚ ਕੁਝ ਐਸੇ ਦਰਦ ਨੇ ਜੋ ਸਹਿ ਤਾਂ 

ਸਕਦੇ ਆ ਪਰ ਕਹਿ ਨਹੀਂ ਸਕਦੇ

Lonely Sad Quotes In Punjabi

alone quotes in punjabi for boy
alone quotes in punjabi for boy

ਇਕੱਲੇ ਰਹਿ ਕੇ ਵੀ ਹੱਸਦੇ ਹਾਂ

ਦੁੱਖ ਦਿਲ ਦੇ ਨਾ ਦੱਸਦੇ ਹਾਂ

ਹੱਸ ਕੇ ਮਿਲ ਲੈਂਦੇ ਹਾਂ ਸਭ ਨੂੰ

ਖਾਰ ਦਿਲ ਵਿੱਚ ਨਾ ਰੱਖਦੇ ਹਾਂ

ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ

ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ

ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ

ਕੋਈ ਮੇਰੇ ਨਾਲ ਨਹੀਂ ਬੱਸ  ਤੇਰੀ ਬੇਵਫਾਈ ਹੈ

ਅੰਦਰੋਂ ਅੰਦਰੀਂ ਖਾਹ ਗਿਆਂ ਉਹਦਾ

 ਇਸ਼ਕ ਕਿਹੜਾ ਨਸ਼ਿਆਂ ਤੋਂ ਘੱਟ ਸੀ

ਅੰਬਰ ਦੇ ਤਾਰਿਆਂ ਵੱਲ ਓਹੀ ਦੇਖਦੇ ਨੇ, 

ਜਿੰਨਾ ਦਾ ਧਰਤੀ ਤੇ ਕੁੱਝ ਗੁਵਾਚ ਗਿਆ ਹੁੰਦਾ

ਤੇਰੀ ਨਿਅਤ ਹੀ ਨਹੀਂ ਸੀ ਨਾਲ ਤੁਰਨ ਦੀ ਨਹੀਂ 

ਤਾਂ ਨਿਭਾਉਣ ਵਾਲੇ ਰਸਤਾ ਨਹੀਂ ਦੇਖਦੇ.

ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ 

ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.

ਓਹ ਜਾਣ ਤੋਂ ਪਹਿਲਾਂ ਹੀ ਛੱਡ ਕੇ ਜਾ ਚੁੱਕੇ ਹੁੰਦੇ ਨੇ

ਜਿਹੜੇ ਛੱਡ ਕੇ ਦੂਰ ਜਾਣ ਦਾ ਮਨ ਬਣਾ ਚੁੱਕੇ ਹੁੰਦੇ ਨੇ

ਖੁਆਬ ਦੁੱਖ ਦੇਣ ਲੱਗ ਪਏ ਸੀ

 ਫਿਰ ਮੈਂ ਦੇਖਣੇ ਹੀ ਛੱਡ ਦਿੱਤੇ

ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ

ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ

ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ

ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ

New Alone Punjabi Quotes

alone quotes in punjabi girl
alone quotes in punjabi girl

ਕੋਈ ਨਹੀਂ ਹੈਂ ਤੇਰਾ ਦਿਲ 

ਕਹਿੰਦਾ ਰਹਿੰਦਾ ਮੇਰਾ

ਟੁੱਟ ਗਈਆਂ ਸਭ ਹਸਰਤਾਂ ਅਰਮਾਨ ਖੋ ਗਏ 

ਉਨਾਂ ਨਾਲ ਦਿਲ ਲਗਾ ਕੇ ਅਸੀਂ ਬਦਨਾਮ ਹੋ ਗਏ

ਮੈਂ ਕਿਵੇਂ ਭੁੱਲ ਜਾਵਾਂ ਓਹ ਤੇਰੇ ਪਿਆਰ ਦੀਆ ਬਾਤਾਂ

ਤੇਰੀ ਮੁਲਾਕਾਤਾਂ ਦੇ ਸਵੇਰੇ  ਤੇਰੇ ਮਿਲਣ ਦੀਆ ਰਾਤਾਂ 

ਕਿਸੇ ਦੁਖੀ ਦਾ ਦੁੱਖ ਬਹੁਤ ਕਰੀਬ ਤੋਂ ਵੇਖ ਲਿਆ ਹੁਣ 

ਮੈਂ ਕਿਸੇ ਨਾਲ ਜ਼ਿਆਦਾ ਮਜ਼ਾਕਬਾਜ਼ੀ ਨਹੀਂ ਕਰਦਾ

ਜੇ ਯਾਦ ਆਈ ਤਾਂ ਕਰ ਵੀ ਲਈ ਜੇ 

ਨਾਂ ਆਈ ਤਾਂ ਕੋਈ ਗੱਲ ਨੀ

ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ 

ਜਾਂਦਾ ਹੈ ਪਰ ਰੂਹ ਨਾਲ ਹੋਈ ਮੁਹੱਬਤ ਨੂੰ

ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ

ਇਕੱਲੇਪਣ ਵਿੱਚ ਹੁਣ ਜ਼ਿੰਦਗੀ ਬਿਤਾਉਂਦੇ ਹਾ

ਕਿੰਨਾ ਵੀ ਖਾਸ ਹੋਵੇ ਉਸ ਤੋ ਦੂਰੀ ਬਣਾਉਂਦੇ ਹਾਂ

ਇੱਕ ਵਾਰ ਧੋਖਾ ਖਾ ਕੇ ਵੇਖ ਲਿਆ ਐ ਯਾਰਾ

ਇਸ ਲਈ ਹੁਣ ਨਵੇਂ ਯਾਰ ਨਾ ਬਣਾਉਂਦੇ ਹਾਂ

ਉਹਨਾਂ ਲੋਕਾਂ ਤੋਂ ਦੂਰੀਆਂ ਹੀ ਠੀਕ ਨੇ  

ਜਿੰਨ੍ਹਾਂ ਨੇ ਨਜ਼ਦੀਕੀਆਂ ਦੀ ਕਦਰ ਨਹੀਂ ਕੀਤੀ

ਆਵਾਰਾ ਗਲੀਆਂ ਵਿਚ ਮੈਂ ਤੇ ਮੇਰੀ ਤਨਹਾਈ

ਜਾਈਏ ਤਾਂ ਕਿੱਥੇ ਜਾਈਏ ਹਰ ਮੋੜ ਤੇ ਰੁਸਵਾਈ

ਉਹ ਲੋਕ ਕਦੇ ਨੀ ਰੁਸਦੇ ਜਿੰਨਾ ਨੂੰ 

ਮਨਾਉਣ ਵਾਲਾ ਵਾਲਾ ਕੋਈ ਨ ਹੋਵੇ 

Also Read😍👇

Dharmik Quotes in Punjabi

Life Quotes in Punjabi

Leave a comment