231+ Best Motivational Quotes In Punjabi for Success | Punjabi Motivational Quotes

Motivational Quotes In Punjabi: Every person needs motivation. No one can achieve success in life without motivation, that’s why Punjabi Motivational Quotes, Motivational Quotes In Punjabi For Students and Punjabi Motivational Quotes are needed.

In today’s time, every person needs motivation, so shayar also every time punjabi motivational quotes, motivational thoughts in punjabi, motivational shayari in punjabi, inspirational quotes in punjabi, motivational quotes punjabi, motivational punjabi quotes, motivational lines in punjabi, punjabi quotes motivational, motivational quotes in punjabi for boy & girl, punjabi motivation quotes. So that negativity can be eliminated from the world and the demand for Motivation Shayari and Status is expected to increase in the coming time.

Best Motivational Quotes In Punjabi

Motivational Quotes In Punjabi
Motivational Quotes In Punjabi

ਕਿਸੇ ਪਿਛੇ ਮਰਨ ਨਾਲੋਂ ਚੰਗਾ 

ਕਿਸੇ ਲਈ ਜੀਨਾ ਸਿਖੋ

ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ 

ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ

ਕਿਸ਼ਮਤ ਨੂੰ ਅਤੇ ਦੂਜਿਆਂ ਨੂੰ ਦੋਸ਼ ਕਿਉਂ ਦੇਣਾ

ਜੇਕਰ ਸੁਪਨੇ ਸਾਡੇ ਹਨ, ਤਾਂ ਕੋਸ਼ਿਸ਼ ਵੀ ਸਾਡੀ ਹੋਣੀ ਚਾਹੀਦੀ ਹੈ

ਅੱਜ ਹੱਸਦੇ ਨੇ ਇਹ ਕੱਲ ਰੋਣਗੇ ਜੱਦ ਬਣ ਗਏ 

ਸਟਾਰ ਬਾਰ ਬਾਰ ਫੋਟੋਆਂ ਕਰਵਾਉਣ ਗਏ 

ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ 

ਵੀ ਕੋਈ ਪੀਂਦਾ ਹੋਵੇਗਾ

ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ 

ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ

ਜ਼ਿੰਦਗੀ ਨੂੰ ਏਨਾਂ ਸੀਰੀਅਸ ਲੈਣ ਦੀ 

ਜ਼ਰੂਰਤ ਨਹੀਂ ਹੈ ਦੋਸਤੋ,

ਏਥੋਂ ਜਿਉਂਦਾ ਬਚ ਕੇ ਕੋਈ ਨਹੀਂ ਗਿਆ 

ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ 

ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ

ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ

ਇਸ ਗੱਲ ਦੀ ਚਿੰਤਾ ਛੱਡੋ ਕਿ ਤੁਸੀਂ ਕੀ ਖੋਇਆ,

ਇਸ ਗੱਲ ਤੇ ਧਿਆਨ ਦਿਓ ਕਿ ਤੁਸੀਂ ਕੀ 

ਹਾਸਿਲ ਕਰਨਾ ਚਾਹੁੰਦੇ ਹੋ

ਬੰਦਾ ਬੰਦੇ ਨੂੰ ਮਿਲੇ ਪਰ ਪਿਆਰ ਨਾਲ ਮਿਲੇ 

ਰੋਟੀ ਹੱਕ ਦੀ ਮਿਲੇ ਭਾਵੇ ਅਚਾਰ ਨਾਲ ਮਿਲੇ

ਦੁੱਖ ਤੇਰੇ ਤੇ ਆ ਗਏ ਨੇ, ਤਾਂ ਗਮ ਨਾ ਕਰ,

ਆਈ ਹਰ ਇੱਕ ਚੀਜ਼ ਨੇ ਆਖ਼ਰ ਤੇ ਜਾਣਾ ਈ ਹੈ

Motivational Quotes In Punjabi for Success

Motivational Quotes In Punjabi Images
Motivational Quotes In Punjabi Images

ਦੋਸਤਾ ਮੁਸੀਬਤ ਸਭ ਤੇ ਆਉਂਦੀ ਹੈ 

ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ

ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ

ਕਿ ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ

ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ

ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ

ਮੰਜਿਲਾਂ ਭਾਂਵੇ ਜਿੰਨੀਆ ਮਰਜੀ ਉੱਚੀਆਂ ਹੋਣ

ਪਰ ਰਸਤੇ ਤਾਂ ਹਮੇਸ਼ਾ ਚੱਪਲਾਂ ਥੱਲੇ ਹੀ ਹੁੰਦੇ ਨੇ

ਜਿੱਤਣ ਵਾਲੇ ਕਦੇ ਮੈਦਾਨ ਨਹੀਂ ਛੱਡਦੇ,

ਤੇ ਮੈਦਾਨ ਛੱਡਣ ਵਾਲੇ ਕਦੇ ਨਹੀਂ ਜਿੱਤਦੇ

ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ 

ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ

ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ

ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ

ਤਜੁਰਬਾ ਹੈ ਮਿੱਟੀ ਦੀ ਪਕੜ ਮਜ਼ਬੂਤ ਹੁੰਦੀ ਆ

ਸੰਗਮਰਮਰ ਤੇ ਤਾਂ ਅਸੀਂ ਪੈਰ ਫਿਸਲਦੇ ਦੇਖੇ ਨੇਂ

ਜ਼ਿੰਦਗੀ ਛੋਟੀ ਨਹੀਂ ਹੈ ਸਗੋਂ ਛੋਟੀ ਇਸ ਲਈ ਲਗਦੀ ਹੈ

ਕਿਉਂਕਿ ਸਮੇਂ ਦੀ ਸਦਵਰਤੋਂ ਘੱਟ ਤੇ ਦੁਰਵਰਤੋਂ ਜ਼ਿਆਦਾ ਹੁੰਦੀ ਹੈ

ਐਵੇਂ ਲੋਂਕੀ ਰਹਿੰਦੇ ਚੰਗੇ ਦਿਨ ਉਡੀਕ ਦੇ

ਚੰਗੇ ਦਿਨ ਆਉਂਦੇ ਨੀ ਲਿਆਉਣੇ ਪੈਂਦੇ ਨੇ

ਹਰ  ਮੋੜ ਤੇ ਦੁੱਖ ਖੜ੍ਹਾ ਹੁੰਦਾ ਏ 

ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ

Punjabi Motivational Quotes – Inspirational Thoughts

Life Motivational Quotes In Punjabi
Life Motivational Quotes In Punjabi

ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਿਲ ਤੋਂ

 ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ

ਬਾਜ਼ੀ ਪੈਂਡਿੰਗ ਰੱਖੀ ਐ ਹਜੇ ਨਹੀਂ ਹਾਰੇ

ਨਾਮ ਯਾਦ ਰੱਖੀ ਮੇਲ ਹੋਣਗੇ ਦੁਬਾਰੇ

ਮਨੁੱਖ ਪਹਿਲਾਂ ਸਮੇਂ ਨੂੰ ਨਸ਼ਟ ਕਰਦਾ ਹੈ

ਫਿਰ ਸਮਾਂ ਮਨੁੱਖ ਨੂੰ ਨਸ਼ਟ ਕਰਦਾ ਹੈ

ਸੋਹਣੇ ਨਾ ਬਣੋ, ਚੰਗੇ ਬਣੋ 

ਸਲਾਹ ਨਾ ਦਿਓ, ਮਦਦ ਕਰੋ

ਸਾਨੂੰ ਤਕਦੀਰ ਤੇ ਨਹੀਂ ਰੱਬ

ਤੇ ਭਰੋਸਾ ਕਰਨਾ ਚਾਹੀਦਾ ਹੈ 

ਸਫ਼ਰ ਦਾ ਮਜ਼ਾ ਲੈਣਾ ਹੋਵੇ ਤਾਂ ਸਮਾਨ ਘੱਟ ਰੱਖੋ,

ਜ਼ਿੰਦਗੀ ਦਾ ਮਜ਼ਾ ਲੈਣਾ ਹੋਵੇ ਤਾਂ ਦਿਲ ‘ਚ ਅਰਮਾਨ ਘੱਟ ਰੱਖੋ

ਚੰਗੇ ਦਿਨ ਲਿਆਉਣ ਲਈ 

ਮਾੜੇ ਦਿਨਾਂ ਨਾਲ ਲੜਨਾ ਪੈਂਦਾ 

ਨਿੰਦਿਆ ਨੀਵੀਂ ਸੋਚ ਵਾਲਾ ਵਿਅਕਤੀ ਹੀ ਕਰਦਾ ਹੈ

ਉੱਚੀ ਸੋਚ ਵਾਲਾ ਤਾਂ ਸਿਰਫ਼ ਮੁਆਫ਼ ਹੀ ਕਰਦਾ ਹੈ

ਪਿਆਰ ਅਤੇ ਨਿਮਰਤਾ ਬਹੁਤ ਵੱਡੀ ਤਾਕਤ ਹੈ

ਜੋ ਸਾਰਿਆਂ ਦਾ ਮਨ ਜਿੱਤ ਲੈਂਦੀ ਹੈ 

ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ 

ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ 

ਜੇ ਤੁਹਾਡੇ ਪੈਰਾਂ ‘ਚ ਜੁੱਤੇ ਨਹੀਂ ਤਾਂ ਅਫ਼ਸੋਸ ਨਾ ਕਰਿਓ,

ਕਿਉਂਕਿ ਦੁਨੀਆਂ ‘ਚ ਕਈ ਲੋਕਾਂ ਕੋਲ ਪੈਰ ਹੀ ਨਹੀਂ ਹਨ

Motivational Quotes In Punjabi For Boy

Motivational quotes in Punjabi Language
Motivational quotes in Punjabi Language

ਸਮੇਂ ਦੀ ਸਭ ਤੋਂ ਵੱਡੀ ਖੋਜ਼ ਇਹ ਹੈ ਕਿ

ਆਦਮੀ ਥੋੜ੍ਹਾ ਜਿਹਾ ਆਪਣਾ ਨਜ਼ਰੀਆਂ ਬਦਲੇ ਕਿ,

ਆਪਣਾ ਭਵਿੱਖ ਬਦਲ ਸਕਦਾ ਹੈ 

ਜੀਵਨ ਵਿੱਚ ਸਭ ਤੋਂ ਬੜੀ ਖੁਸ਼ੀ 

ਉਸ ਕੰਮ ਨੂੰ ਕਰਨ ਵਿੱਚ ਹੁੰਦੀ ਹੈ

ਜਿਸ ਕੰਮ ਨੂੰ ਲੋਕ ਕਹਿੰਦੇ ਨੇ

 ਕਿ ਤੂੰ ਨਹੀਂ ਕਰ ਸਕਦਾ 

ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ

ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ

ਲਗਾਤਾਰ ਹੋ ਰਹੀਆਂ ਅਸਫ਼ਲਤਾਵਾਂ ਤੋਂ 

ਨਰਾਜ਼ ਨਹੀਂ ਹੋਣਾ ਚਾਹੀਦਾ

ਕਿਉਂਕਿ ਕਈ ਵਾਰ ਗੁੱਛੇ ਦੀ ਅਖ਼ੀਰਲੀ 

ਚਾਬੀ ਵੀ ਜ਼ਿੰਦਾ ਖੋਲ਼ ਦਿੰਦੀ ਹੈ

ਜੇ ਤੁਸੀਂ ਆਪਣੇ ਆਪ ਵਿਚ ਵਿਸ਼ਵਾਸ 

ਕਰਦੇ ਹੋ ਤਾਂ ਚੀਜ਼ਾਂ ਸੰਭਵ ਹਨ

ਜੀਵਨ ਅਸਾਨ ਹੋ ਸਕਦਾ ਹੈ 

ਜੇ ਸਾਡਾ ਮਨ ਤੇ ਮੁੱਖ ਦੋਨੋ ਇੱਕੋ ਬੋਲ ਬੋਲਣ

ਅਸੀ ਜੋੜੇ ਨਹੀਓ ਯੱਕੇ ਖੇਡ ਖੇਡ ਤਾਸ਼ ਨੀ  

ਬੰਦੇ ਮੇਹਨਤੀ ਨਾਂ ਰੱਖਦੇ ਕਿਸੇ ਤੇ ਆਸ ਨੀ 

ਦਿਲ ਨਾਲ ਲਏ ਗਏ ਫ਼ੈਸਲੇ 

ਤਕਦੀਰ ਬਦਲ ਦਿੰਦੇ ਨੇ

ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਦਾ 

ਬੂਹਾ ਖੜਕਾਓਂਗੇ ਤਾਂ ਦੁੱਖ ਹੀ ਮਿਲੇਗਾ

ਆਪਣੇ ਆਪ ਨੂੰ ਕਦੇ ਕਮਜ਼ੋਰ ਸਾਬਿਤ ਨਾਂ ਹੋਣ ਦੇ

ਕਿਉਂਕਿ ਡੁਬਦੇ ਸੂਰਜ਼ ਨੂੰ ਦੇਖ ਕਿ ਲੋਕ

ਘਰਾਂ ਦੇ ਦਰਵਾਜੇ ਬੰਦ ਕਰਨ ਲੱਗ ਜਾਂਦੇ ਹਨ

ਆਲਸੀ ਤੇ ਸੁਸਤ ਲੋਕ ਅਕਸਰ ਮਿਹਨਤ ਕਰਨ ਵਾਲੇ

ਦੀਆਂ ਪ੍ਰਾਪਤੀਆਂ ਨੂੰ ਕਿਸ਼ਮਤ ਨਾਲ ਜੋੜ ਦਿੰਦੇ ਹਨ

Motivational Quotes In Punjabi For Girl

Educational Motivational Thoughts In Punjabi
Educational Motivational Thoughts In Punjabi

ਚੁੱਪ ਵਿਚ ਸਖਤ ਮਿਹਨਤ ਕਰੋ ਅਤੇ 

ਸਫਲਤਾ ਨੂੰ ਰੌਲਾ ਪਾਉਣ ਦਿਓ

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 

ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ 

ਬਾਗੀ ਬੰਦੇ ਦੁਨੀਆ ਨੂੰ ਸੋਚੀ ਪਾ ਦਿੰਦੇ ਨੇ

ਢਾਉਣ ਵਾਲੇ ਬੱਲਿਆ ਪਹਾੜ ਵੀ ਢਾ ਦਿੰਦੇ

ਚੁਣੌਤੀਆਂ ਨੂੰ ਸਵੀਕਾਰ ਕਰੋ ਕਿਉਂਕਿ ਇਸ ਤੋਂ 

ਜਾਂ ਤਾਂ ਸਫ਼ਲਤਾ ਮਿਲੇਗੀ ਜਾਂ ਸਿੱਖਿਆ

ਜਿਹਨਾਂ ਵਿੱਚ ਇਕੱਲੇ ਚੱਲਣ ਦੇ ਹੌਂਸਲੇ ਹੁੰਦੇ ਨੇ

ਇੱਕ ਦਿਨ ਉਹਨਾਂ ਪਿੱਛੇ ਹੀ ਕਾਫ਼ਲੇ ਹੁੰਦੇ ਨੇ

ਹਾਲਾਤਾਂ ਅਨੁਸਾਰ ਬਦਲਣਾ ਸਿੱਖੋ

ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ 

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ

ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ

ਰੱਬ ਕਦੇ ਉਸ ਬੰਦੇ ਤੇ ਖੁਸ਼ ਨਹੀਂ ਹੁੰਦਾ

ਜੋ ਬੰਦਾ ਰੱਬ ਦੇ ਦਿੱਤੇ ਤੇ ਖੁਸ਼ ਨਹੀਂ ਹੁੰਦਾ

ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ

ਵੱਡੇ-ਵੱਡੇ ਲੋਕ ਤੁਹਾਡੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ

ਇਕ ਦਿਨ ਮੈਂ ਕਹਿਣਾ ਚਾਹੁੰਦਾ 

ਹਾਂ ਕਿ ਮੈਂ ਕਰ ਦਿਖਾਇਆ

ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ

ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ

Motivational Quotes In Punjabi For Students

Motivational Thoughts in Punjabi
Motivational Thoughts in Punjabi

ਅਸੀ ਜੋੜੇ ਨਹੀਓ ਯੱਕੇ ਖੇਡ ਖੇਡ ਤਾਸ਼ ਨੀ 

ਬੰਦੇ ਮੇਹਨਤੀ ਨਾਂ ਰੱਖਦੇ ਕਿਸੇ ਤੇ ਆਸ ਨੀ

ਮੈਂ ਤਦ ਤੱਕ ਕੋਸ਼ਿਸ਼ ਕਰਦਾ ਰਵਾਂਗਾ

ਜਦ ਤੱਕ ਮੈਂ ਜਿੱਤ ਨਹੀਂ ਜਾਂਦਾ

ਮੂਰਖਾਂ ਤੋਂ ਤਰੀਫ਼ ਸੁਣਨ ਨਾਲੋਂ,

ਬੁੱਧੀਮਾਨ ਦੀ ਡਾਂਟ ਸੁਣਨਾ ਜ਼ਿਆਦਾ ਵਧੀਆ ਹੈ

ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ

ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ

ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ 

ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ 

ਸਾਨੂੰ ਬੜਾ ਕੁਝ ਸਿਖਾਤਾ ਹਲਾਤਾਂ ਨੇ

ਠੰਡ ਰੱਖ ਮਿੱਤਰਾਂ ਰੱਬ ਦੀ 

ਕਿਰਪਾ ਨਾਲ ਅਜੇ ਤਾਂ ਸ਼ੁਰੂਆਤਾਂ ਨੇ.

ਦੁਆ ਕਰ ਰਹੀ ਹੈ ਤਰਸੀ ਹੋਈ ਨਿਗਾਹ

ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ

ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ

ਕੰਮ ਕਰਨੇ ਪੈਂਦੇ ਨੇ ਆਪਣਿਆਂ ਜ਼ੋਰਾਂ ਤੇ

ਅਣਖਾਂ ਦੇ ਕੈਪਸੂਲ ਨਹੀ ਮਿਲਦੇ ਮੈਡੀਕਲ ਸਟੋਰਾਂ ਤੇ

ਆਪਣੇ ਦਿਲ ਦੇ ਨਾਲ ਚਲੋ ਪਰ ਆਪਣੇ 

ਦਿਮਾਗ ਨੂੰ ਆਪਣੇ ਨਾਲ ਲੈ ਕੇ ਜਾਓ

ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ,

ਉਹਨੂੰ ਤੁੱਕਾ ਨਹੀਂ ਬਲਕਿ, ਮਿਹਨਤ ਕਹਿੰਦੇ ਨੇ

Motivational Quotes in Punjabi – for WhatsApp, Instagram

Inspirational Thoughts In Punjabi
Inspirational Thoughts In Punjabi

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ

ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

ਜਦ ਤੱਕ ਕਿੱਸੇ ਕੰਮ ਨੂੰ ਕੀਤਾ ਨਹੀਂ ਜਾਂਦਾ

ਤਦ ਤੱਕ ਉਹ ਅਸ਼ੰਭਵ ਹੀ ਲੱਗਦਾ ਹੈ

ਜਿੰਦਗੀ ਵਿੱਚ ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ,

ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਹਨ

ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ 

ਜਿੰਦਗੀ ਛੋਟੀ ਪੈ ਜਾਂਦੀ ਆ ਖੁਦ ਸਬਕ ਸਿੱਖਦੇ ਸਿੱਖਦੇ 

ਜਿਹੜਾ ਗਿਰਨੇ ਤੋਂ ਡਰਦਾ ਹੈ

ਉਹ ਕਦੇ ਉਡਾਨ ਨਹੀਂ ਭਰ ਸਕਦਾ

ਮਜ਼ਾਕ ਅਤੇ ਪੈਸਾ ਕਾਫੀ ਸੋਚ

ਸਮਝ ਕੇ ਉਡਾਉਣਾ ਚਾਹੀਦੈ

ਬਿਨ੍ਹਾ ਟੀਚੇ ਦੇ ਜੀਵਨ ਬਿਨਾਂ ਪਤੇ ਦੇ ਲਿਖੀ ਹੋਈ 

ਚਿੱਠੀ ਵਾਂਗ ਹੁੰਦਾ ਹੈ ਜੋ ਕਿਤੇ ਪਹੁੰਚ ਨਹੀ ਸਕਦੀ

ਤੁਹਾਡੇ ਸੁਪਨੇ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੈ

 ਇੱਕ ਡੂੰਘੀ ਸਾਹ ਲਓ, ਅਤੇ ਦੁਬਾਰਾ ਕੋਸ਼ਿਸ਼ ਕਰੋ

ਜੀਵਨ ਸਾਨੂੰ ਹਮੇਸ਼ਾ ਦੂਜਾ ਮੌਕਾ ਜਰੂਰ ਦਿੰਦਾ ਹੈ 

ਜਿਸ ਨੂੰ “ਕੱਲ੍ਹ” ਕਹਿੰਦੇ ਨੇ

ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ

ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ

ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ,

ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ 

ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ

ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ

Inspirational Thoughts In Punjabi

Motivational Quotes In Punjabi Font
Motivational Quotes In Punjabi Font

ਘੜੀਆਂ ਠੀਕ ਕਰਨ ਵਾਲੇ ਤਾਂ ਬਹੁਤ ਨੇ,

ਪਰ ਸਮਾਂ ਤਾਂ ਪ੍ਰਮਾਤਮਾ ਹੀ ਠੀਕ ਕਰਦਾ ਹੈ 

ਚੰਗੇ ਦਿਨ ਲਿਆਉਣ ਲਈ 

ਮਾੜੇ ਦਿਨਾਂ ਨਾਲ ਲੜਨਾ ਪੈਂਦਾ

ਜੇਕਰ ਤੁਸੀਂ ਕਿਸੇ ਦਾ ਅਪਮਾਨ ਕਰ ਰਹੇ ਹੋ,

ਤਾਂ ਅਸਲ ਵਿੱਚ ਤੁਸੀਂ ਆਪਣਾ ਹੀ ਸਨਮਾਨ ਖੋ ਰਹੇ ਹੋ

ਮੰਜਿਲੇ ਉਨਕੋ ਮਿਲਤੀ ਹੈ, ਜਿਨਕੇ ਸਪਨੋ ਮੇ ਜਾਨ ਹੋਤੀ ਹੈ

ਪੰਖੋ ਸੇ ਕੁਝ ਨਹੀ ਹੋਤਾ ਹੋਸਲੋ ਸੇ ਉਡਾਨ ਹੋਤੀ ਹੈ

ਮਿਹਨਤ ਇੰਨੀਂ ਕਿ ਕਰੋ ਕਿ ਰੱਬ ਵੀਂ ਕਹੇਂ 

ਇਹਦੀਂ ਕਿਸਮਤ ਚ ਕੀਂ ਲਿਖਿਆਂ ਸੀ 

ਤੇ ਇਹਨੇ ਕੀਂ ਲਿਖਵਾ ਲਿਆ

ਚੰਗੀਆਂ ਕਿਤਾਬਾਂ ਅਤੇ ਸੱਚੇ ਦਿਲ,

ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੇ 

ਵਿਸ਼ਵਾਸ ਉਹ ਸ਼ਕਤੀ ਹੈ ਜਿਸ ਨਾਲ ਉੱਜੜੀ ਹੋਈ ਦੁਨੀਆਂ

ਵਿੱਚ ਫਿਰ ਤੋਂ ਪ੍ਰਕਾਸ਼ ਲਿਆਇਆ ਜਾ ਸਕਦਾ ਹੈ

ਕਿਸੇ ਦੀ ਸਲਾਹ ਨਾਲ ਰਸਤੇ ਤਾ ਜਰੂਰ ਮਿਲ ਜਾਂਦੇ ਹਨ

ਲੇਕਿਨ ਮੰਜਿਲ ਖੁਦ ਦੀ ਮੇਹਨਤ ਨਾਲ ਹੀ ਮਿਲਦੇ ਹਨ

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ

ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ

ਕਿਸਮਤਾਂ ਮਿਹਨਤ ਕੀਤੀਆ ਹੀ ਬਦਲਦੀਆਂ ਨੇ

 ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ

ਕੁੱਝ ਲੋਕ ਠੋਕਰ ਖਾ ਕੇ ਬਿਖ਼ਰ ਜਾਂਦੇ ਨੇ,

ਅਤੇ ਕੁੱਝ ਲੋਕ ਠੋਕਰ ਖਾ ਕੇ ਇਤਿਹਾਸ ਬਣਾਉਂਦੇ ਨੇ

Quotes about Motivational Punjabi

Punjabi Status For Life
Punjabi Status For Life

ਆਤਮ-ਵਿਸ਼ਵਾਸ ਵਧਾਉਣ ਦੇ ਲਈ ਉਹੀ ਕੰਮ ਕਰੋ,

ਜਿਸ ਤੋਂ ਤੁਸੀਂ ਸਭ ਤੋਂ ਜ਼ਿਆਦਾ ਡਰਦੇ ਹੋ 

ਆਪਣੀ ਕਿਸੇ ਨਾਲ ਤੁਲਨਾ ਨਾ ਕਰੋ, ਜਿਵੇਂ ਕਿ ਚੰਦਰਮਾ

ਅਤੇ ਸੂਰਜ ਦੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਦੋਵੇਂ

ਆਪਣੇ ਆਪਣੇ ਸਮੇਂ ਤੇ ਚਮਕਦੇ ਹਨ

ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ 

 ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ

ਮਿਹਨਤ ਨਾਲ ਗੁੱਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ

ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨੀ ਪੂਰੇ ਹੁੰਦੇ

ਸਾਰੇ ਸਬਕ਼ ਕਿਤਾਬਾਂ ਵਿੱਚੋ ਨਹੀਂ ਮਿਲਦੇ,

ਕੁੱਝ ਸਬਕ਼ ਜ਼ਿੰਦਗੀ ਵੀ ਸਿਖਾਉਂਦੀ ਹੈ

ਹਾਲੇ ਸ਼ੁਰੂਆਤ ਏ ਮੇਰੀ Sтaтus ਪਾਇਆ ਕਿੱਥੇ ਆ

ਹਾਲੇ ਲਿਖਣਾਂ ਸਿੱਖਦਾਂ ਮੈਂ ਸਿਰਾ ਕਰਾਇਆ ਕਿੱਥੇ ਆ

ਹੁੰਦੀ ਹੈ ਪਹਿਚਾਨ ਬਾਪ ਦੇ ਨਾਂ ਕਰਕੇ,

ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ

ਵੱਡੀ ਮੰਜ਼ਿਲ ਦੇ ਮੁਸਾਫ਼ਿਰ

 ਛੋਟੇ ਦਿਲ ਨਹੀਂ ਰੱਖਿਆ ਕਰਦੇ

ਪਲਟਾਂਗੇ ਤਖਤੇ ਜਮਾਨੇਂ ਦੀ ਜੁਬਾਨ ਦੇ

ਹੌਸਲੇ ਬੁਲੰਦ ਨੇ ਤਰੱਕੀ ਕਰ ਲੈਣ ਦੇ

ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ 

ਤੁਹਾਨੂੰ’ ਦਿੰਦਾ ਹੈ’ ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ

ਐਵੇਂ ਲੋਕੀ ਰਹਿੰਦੇ ਚੰਗੇ ਦਿਨ ਉਡੀਕ ਦੇ,

ਚੰਗੇ ਦਿਨ ਆਉਂਦੇ ਨੀ ਲਿਆਉਣੇ ਪੈਂਦੇ ਨੇ

ਆਪਣੇ ਅੰਦਰੋਂ ਹੰਕਾਰ ਨੂੰ ਕੱਢ ਕੇ ਆਪਣੇ ਆਪ ਨੂੰ ਹੌਲਾ ਕਰੋ,

ਕਿਉਂਕਿ ਉੱਚਾ ਉਹੀ ਉੱਠਦਾ ਹੈ, ਜੋ ਹਲ਼ਕਾ ਹੁੰਦਾ ਹੈ

Best Motivational Thoughts in Punjabi

Motivational Quotes In Punjabi For Students
Motivational Quotes In Punjabi For Students

ਇਸ ਸੰਸਾਰ ਵਿਚ ਕੁਝ ਵੀ ਅਸੰਭਵ ਨਹੀਂ ਹੈ

ਅਸੀਂ ਉਹ ਸਭ ਕਰ ਸਕਦੇ ਹਾਂ ਜੋ ਅਸੀਂ ਸੋਚ ਸਕਦੇ ਹਾਂ

 ਅਤੇ ਅਸੀਂ ਉਹ ਸਭ ਸੋਚ ਸਕਦੇ ਹਾਂ 

ਜਿਸ ਬਾਰੇ ਅਸੀਂ ਅੱਜ ਤਕ ਨਹੀਂ ਸੋਚਿਆ

ਬਾਹਲਾ ਕਦੇ ਫਿਕਰਾਂ ‘ਚ ਨਇੳਂ ਸੋਚੀਦਾ

ਨੀਲੀ ਛੱਤ ਵਾਲਾ ਬੈਠਾ ਗੇਮ ਪੌਣ ਦੇ ਲਈ

ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ

ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ

ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਬੱਲਿਆ 

ਪੈਂਦਾ ਹੱਡ ਭੰਨਵੀਆਂ ਮਿਹਨਤਾਂ ਦਾ ਜਨੂਨ ਰੱਖਣਾ.

ਜੋ ਲੋਕ ਸਿਰਫਿਰੇ ਹੁੰਦੇ ਨੇ ਉਹੀ ਇਤਿਹਾਸ ਲਿਖਦੇ ਨੇਂ

ਸਮਝਦਾਰ ਲੋਕ ਤਾਂ ਸਿਰਫ਼ ਉਹਨਾਂ ਬਾਰੇ ਪੜ੍ਹਦੇ ਨੇਂ

ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ 

ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ

ਤੁਸੀਂ ਜ਼ਿੰਦਗੀ ਵਿਚ ਕਿੰਨੀ ਵਾਰ ਹਾਰ ਚੁੱਕੇ ਹੋ

ਇਹ ਮਾਇਨੇ ਨਹੀਂ ਰੱਖਦਾ

ਕਿਉਂਕਿ ਤੁਸੀਂ ਜਿਤਣ ਲਈ ਜੰਮੇ ਹੋਏ ਹੋ

ਰੱਬ ਦੀ ਦਿੱਤੀ ਦਾਤ ਅਤੇ ਬੰਦੇ ਨੂੰ ਆਪਣੀ

ਔਕਾਤ ਕਦੀ ਵੀ ਨਹੀਂ ਭੁਲਣੀ ਚਾਹੀਦੀ

ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ 

ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ

ਇਕੱਲੇ ਤੁਰਨ ਦੀ ਆਦਤ ਪਾ ਲਾ ਮਿਤਰਾ 

ਕਿਉਂਕਿ ਇਥੇ ਲੋਕ ਸਾਥ ਉਦੋਂ ਛੱਡਦੇ ਆ 

ਜਦੋ ਸਭ ਤੋ ਵੱਧ ਲੌੜ ਹੋਵੇ

ਬਾਹਲਾ ਕਦੇ ਫਿਕਰਾਂ ‘ਚ ਨਇੳਂ ਸੋਚੀਦਾ

ਨੀਲੀ ਛੱਤ ਵਾਲਾ ਬੈਠਾ ਗੇਮ ਪੌਣ ਦੇ ਲਈ

Educational Motivational Thoughts In Punjabi

Inspirational Gurbani Quotes In Punjabi
Inspirational Gurbani Quotes In Punjabi

ਆਪਣੇ ਜੀਵਨ ਨੂੰ ਪਿਆਰ ਕਰੋ,

ਜ਼ਿੰਦਗੀ ਖੁਦ ਤੁਹਾਨੂੰ ਪਿਆਰ ਕਰਨ ਲੱਗੇਗੀ

ਸਿਖ਼ਰ ਤੇ ਪਹੁੰਚਣ ਲਈ ਤਾਕਤ ਦੀ ਲੋੜ ਹੁੰਦੀ ਹੈ,

ਚਾਹੇ ਉਹ ਮਾਊਂਟ ਐਵਰੈਸਟ ਦੀ ਚੋਟੀ ਹੋਵੇ ਜਾਂ ਤੁਹਾਡਾ ਪੇਸ਼ਾ

ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ 

ਮੈਨੂੰ ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ 

ਤੇ ਹਾਰਨ ਵੀ ਨਹੀਂ ਦਿੰਦਾ

ਜਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ,

ਸਵੇਰ ਦਾ ਦੁੱਖ ਸ਼ਾਮ ਨੂੰ ਪੁਰਾਣਾ ਹੋ ਜਾਂਦਾ ਹੈ

ਤੁਸੀਂ ਜ਼ਿੰਦਗੀ ਵਿਚ ਕਿੰਨੀ ਵਾਰ ਹਾਰ ਚੁੱਕੇ ਹੋ

ਇਹ ਮਾਇਨੇ ਨਹੀਂ ਰੱਖਦਾ

ਕਿਉਂਕਿ ਤੁਸੀਂ ਜਿਤਣ ਲਈ ਜੰਮੇ ਹੋਏ ਹੋ

ਜੇ ਪਿਅਾਰ ਹੀ ਕਰਨਾ ਤਾ ਰੱਬ ਨਾਲ ਕਰੋ 

ਇਹ ਤੂਹਾਨੂੰ ਕਦੀ ਵੀ ਥੋਖਾ ਨੀ ਦੳੁਗਾ

ਸਾਡੇ ਗੱਡੇ ਕਿੱਲ ਕਿਵੇਂ ਜਾਣ ਹਿੱਲ

ਐਡਾ ਕੱਚਾ ਵੀ ਨੀ ਖਿਡਾਰੀ ਤੇਰਾ ਯਾਰ ਨੀ

ਕਈ ਵਾਰ ਇਕੱਲੀ ਤਾਕਤ ਹੀ ਕੰਮ ਨਹੀਂ ਆਉਂਦੀ,

ਉਸ ਲਈ ਦਿਮਾਗ ਵੀ ਵਰਤਨਾ ਪੈਂਦਾ ਹੈ

ਇੱਕ ਚੰਗੀ ਕਿਤਾਬ ਸੈਂਕੜੇ ਦੋਸਤਾਂ ਦੇ ਬਰਾਬਰ ਹੁੰਦੀ ਹੈ,

ਪਰ ਇੱਕ ਚੰਗਾ ਦੋਸਤ ਲਾਈਬ੍ਰੇਰੀ ਦੇ ਬਰਾਬਰ ਹੁੰਦਾ ਹੈ

ਜਿਹੜਾ ਵੀ ਮਨੁੱਖ ਆਪਣਾ ਕ੍ਰੋਧ ਆਪਣੇ ਆਪ ਵਿੱਚ ਧਾਰਦਾ ਹੈ

ਉਹ ਦੂਜਿਆਂ ਦੇ ਕ੍ਰੋਧ ਤੋਂ ਵੀ ਬਚ ਜਾਂਦਾ ਹੈ

ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ 

ਲਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ 

ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ

Motivational Quotes in Punjabi Language

Punjabi Motivational Quotes
Punjabi Motivational Quotes

ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ 

ਲੈਣੀ ਪੈ ਜਾਵੇ ਤਾਂਤੁਹਾਨੂੰ ਕੋੜੀ ਨਾ ਲੱਗੇ

ਆਪਣੇ ਸੁਪਨਿਆਂ ਨੂੰ ਜੀਉਂਦਾ ਰੱਖੋ  ਜੇ ਤੁਹਾਡੇ ਸੁਪਨਿਆਂ ਦੀ 

ਚੰਗਿਆੜੀ ਬੁਝ ਜਾਂਦੀ ਹੈ ਤਾਂ ਇਸਦਾ ਅਰਥ ਹੈ 

ਕਿ ਤੁਸੀਂ ਜੀਉਂਦੇ ਹੋਏ ਖੁਦਕੁਸ਼ੀ ਕੀਤੀ ਹੈ

ਵਕਤ ਹਮੇਸ਼ਾ ਤੁਹਾਡਾ ਹੈ ਚਾਹੇ ਇਸਨੂੰ ਸੌ 

ਕੇ ਗਵਾ ਲਉ ਚਾਹੇ ਮਿਹਨਤ ਕਰਕੇ ਕਮਾ ਲਵੋ

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ  

ਡਰਾ ਰਹੈ ਤਾਂ ਉਹ ਹਲੇ ਬਹੁਤ ਛੋਟੇ ਨੇ 

ਜਿਹੜਾ ਵੀ ਮਨੁੱਖ ਆਪਣਾ ਕ੍ਰੋਧ ਆਪਣੇ ਆਪ ਵਿੱਚ ਧਾਰਦਾ ਹੈ

ਉਹ ਦੂਜਿਆਂ ਦੇ ਕ੍ਰੋਧ ਤੋਂ ਵੀ ਬਚ ਜਾਂਦਾ ਹੈ

ਰਿਸ਼ਤੇ ਖ਼ਰਾਬ ਹੋਣ ਦੀ ਇੱਕ ਇਹ ਵੀ ਵਜ੍ਹਾ ਹੈ

ਕਿ ਲੋਕ ਝੁਕਣਾ ਪਸ਼ੰਦ ਨਹੀਂ ਕਰਦੇ

ਜਿੱਤ ਦੀ ਆਦਤ ਵਧੀਆ ਹੁੰਦੀ ਹੈ,

ਪਰ ਕੁਝ ਰਿਸ਼ਤਿਆਂ ‘ਚ ਹਾਰ ਜਾਣਾ ਬਿਹਤਰ ਹੁੰਦਾ ਹੈ

ਇਕ ਦਿਨ ਹੱਥ ਜੋੜ ਕੇ ਬੈਠੀ ਹੋਉ ਵਿੱਚ ਪੈਰਾਂ ਦੇ 

ਹਾਲੇ ਕਿਸਮਤ ਭੱਜੀ ਫਿਰਦੀ ਵਿਹੜੇ ਗੈਰਾਂ ਦੇ

ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ 

ਅਤੇ ਡੂੰਗਾ ਓਹੀ ਹੋ ਸਕਦਾ ਹੈ ਜਿਨੇ ਡੂੰਗੀਆਂ ਸੱਟਾ ਖਾਦੀਆਂ ਹੋਣ

ਜੇ ਕਿਸੇ ਨੂੰ ਸਮਝਣਾ ਚਾਹੁੰਦੇ ਹੋ ਤਾਂ ਉਸ ਨੂੰ ਬੋਲਣ ਦਾ ਮੌਕਾ ਦਿਓ

ਤੁਸੀਂ ਉਸਨੂੰ ਸਿਰਫ ਉਸਦੀ ਜ਼ਬਾਨ ਦੁਆਰਾ ਹੀ ਸਮਝੋਗੇ

ਜਦੋ ਤੁਸੀਂ ਸੋਚਦੇ ਹੋ ਕਿ ਤੁਸੀਂ ਹਾਰ ਗਏ,

ਇਹ ਵੀ ਸੋਚੋ ਕਿ ਤੁਸੀਂ ਸ਼ੁਰੂ ਕਿਉ ਕੀਤਾ ਸੀ

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ

ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ

Life Motivational Quotes In Punjabi

Punjabi Motivational Quotes: ਹੈਲੋ ਦੋਸਤੋ…ਮੈਨੂੰ ਉਮੀਦ ਹੈ ਕਿ ਤੁਸੀਂ ਲੋਕ ਵਧੀਆ ਅਤੇ ਚੰਗੇ ਹੋ। ਇਸ ਲਈ ਅੱਜ ਮੈਂ ਪੰਜਾਬੀ ਵਿੱਚ ਪ੍ਰੇਰਕ ਹਵਾਲੇ ਵਿਸ਼ੇ ‘ਤੇ ਸਾਡੇ ਨਵੇਂ ਅਤੇ ਤਾਜ਼ਾ ਬਲੌਗ ਵਿੱਚ ਤੁਹਾਡਾ ਸੁਆਗਤ ਕਰਦਾ ਹਾਂ। ਰੋਜ਼ਾਨਾ ਦੇ ਆਧਾਰ ‘ਤੇ ਸਾਨੂੰ ਮਨੁੱਖੀ ਜੀਵਨ ਦੇ ਇੱਕ ਜ਼ਰੂਰੀ ਹਿੱਸੇ ਵਜੋਂ ਪ੍ਰੇਰਣਾ ਦੀ ਲੋੜ ਹੁੰਦੀ ਹੈ।

ਸਾਡੇ ਜੀਵਨ ਦੇ ਕਿਸੇ ਪੜਾਅ ਵਿੱਚ ਜਦੋਂ ਅਸੀਂ ਬਹੁਤ ਨਿਰਾਸ਼ ਮਹਿਸੂਸ ਕਰਦੇ ਹਾਂ ਤਾਂ ਸਾਡੇ ਮੂਡ ਨੂੰ ਤਾਜ਼ਾ ਕਰਨ ਲਈ ਥੋੜ੍ਹੀ ਜਿਹੀ ਪ੍ਰੇਰਣਾ ਕਾਫ਼ੀ ਹੁੰਦੀ ਹੈ। punjabi motivational quotes, motivational thoughts in punjabi, motivational shayari in punjabi, inspirational quotes in punjabi, motivational quotes punjabi

Best Motivational Quotes In Punjabi
Best Motivational Quotes In Punjabi

ਆਪਣੇ ਵਿਚਾਰਾਂ ਨੂੰ ਕਾਬੂ ਕਰਨਾ ਸਿੱਖੋ 

ਨਹੀਂ ਤਾਂ ਤੁਹਾਡੇ ਵਿਚਾਰ ਤੁਹਾਨੂੰ ਕੰਟਰੋਲ ਕਰਨਗੇ

ਜ਼ਿੰਦਗੀ ਨੂੰ ਇਸ ਤਰ੍ਹਾਂ ਜੀਅ ਲੈ

ਕਿ ਤੇਰੇ ਜਾਣ ਤੋਂ ਬਾਅਦ ਜ਼ਿੰਦਗੀ ਵੀ ਆਖੇ

ਕਿ ਮੈਨੂੰ ਖੁੱਲ੍ਹ ਕੇ ਜਿਉਣ ਵਾਲਾ ਤਾਂ ਓਹੀਓ ਸੀ

ਅੱਜ ਹਾਰ ਰਿਹਾ ਤਾਂ ਕੀ ਹੋਇਆ ਜਿੱਤਣ

 ਲਈ ਹਾਰਨਾ ਬਹੁਤ ਜਰੂਰੀ ਆ

ਮਿਹਨਤ ਪੱਲੇ ਸਫਲਤਾ ਆਲਸ ਪੱਲੇ ਹਾਰ 

ਆਕੜ ਪੱਲੇ ਔਕੜਾਂ ਮਿੱਠਤ ਦੇ ਸੰਸਾਰ

ਜਦ ਦੂਜਿਆਂ ਨੂੰ ਸਮਝਾਉਣਾ ਔਖਾ ਹੋ ਜਾਏ ਤਾਂ,

ਖੁਦ ਨੂੰ ਸਮਝਾ ਲੈਣਾ ਜ਼ਿਆਦਾ ਫਾਇਦੇਮੰਦ ਹੈ

ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ ਤਾ ਕੋਸ਼ਿਸ਼ ਕਰਨਾ

ਨਾ ਛੱਡੋ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ

ਉਂਝ ਦੁਨੀਆਂ ਤੇ ਲੋਕ ਬਥੇਰੇ ਨੇ

ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ

ਨਾ ਸੋਚ ਬੰਦਿਆ ਐਨਾ ਜਿੰਦਗੀ ਦੇ ਬਾਰੇ ਚ’ ਜਿਸ ਨੇ 

ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ

ਟਾਇਮ ਅਾਉਣ ਦੇ ਨੀ ਕਾਲੀ ਔਡੀ ਵਾਲੀਏ,

ਆਜੁ ਚੇਤਕ ਵਾਲਾ ਯਾਰ ਵੀ. ਫਰਾਰੀ ਤੇ

ਤੁਸੀਂ ਜ਼ਿੰਦਗੀ ਵਿਚ ਕਿੰਨੀ ਵਾਰ ਹਾਰ ਚੁੱਕੇ ਹੋ

 ਇਹ ਮਾਇਨੇ ਨਹੀਂ ਰੱਖਦਾ

 ਕਿਉਂਕਿ ਤੁਸੀਂ ਜਿਤਣ ਲਈ ਜੰਮੇ ਹੋਏ ਹੋ

ਕੌਣ ਭੁਲਾ ਸਕਦਾ ਹੈ ਕਿਸੇ ਨੂੰ

ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ

ਜੇਕਰ ਲੱਗਣ ਲੱਗੇ ਕਿ ਟੀਚਾ ਹਾਸਿਲ ਨਹੀਂ ਹੋ 

ਪਏਗਾ ਤਾਂ ਟੀਚੇ ਨੂੰ ਨਹੀ ਬਲਕਿ ਆਪਣੇ ਜਤਨਾਂ ਨੂੰ ਬਦਲੋ

Motivational Quotes In Punjabi With Images

Best Educational Motivational Thoughts In Punjabi
Best Educational Motivational Thoughts In Punjabi

ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ 

ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ

ਜੇ ਕਿਸੇ ਨੂੰ ਸਮਝਣਾ ਚਾਹੁੰਦੇ ਹੋ ਤਾਂ ਉਸ ਨੂੰ ਬੋਲਣ ਦਾ ਮੌਕਾ ਦਿਓ

ਤੁਸੀਂ ਉਸਨੂੰ ਸਿਰਫ ਉਸਦੀ ਜ਼ਬਾਨ ਦੁਆਰਾ ਹੀ ਸਮਝੋਗੇ

ਜੇ ਤੁਸੀਂ ਯਾਤਰਾ ਸ਼ੁਰੂ ਕਰ ਦਿੱਤੀ ਹੈ, ਤਾਂ ਵਿਚਕਾਰਲੇ ਰਸਤੇ ਤੋਂ

ਵਾਪਸ ਆਉਣ ਦਾ ਕੋਈ ਲਾਭ ਨਹੀਂ ਹੋਏਗਾ

ਕਿਉਂਕਿ ਵਾਪਸ ਆਉਣ ਵਿਚ ਜਿੰਨਾ ਵਕਤ ਲਗੁਗਾ ਕੀ

ਪਤਾ ਮੰਜ਼ਲ ਉਸ ਦੇ ਨੇੜੇ ਹੋਵੇ

ਜੇ ਤੁਸੀਂ ਮਜ਼ਬੂਤ ਹੋਣਾ ਚਾਹੁੰਦੇ ਹੋ 

ਤਾਂ ਸਿੱਖੋ ਕਿ ਇਕੱਲੇ ਕਿਵੇਂ ਲੜਨਾ ਹੈ

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੈ 

ਤਾਂ ਉਹ ਹਲੇ ਬਹੁਤ ਛੋਟੇ ਨੇ 

ਲਫਜ ਤਾਂ ਲੋਕਾਂ ਲਈ ਲਿਖਦੇ ਆ 

ਤੂੰ ਤਾਂ ਅੱਖਾਂ ਵਿਚੋ ਪੜਿਆ ਕਰ ਕਮਲੀਏ

ਕਿਸੇ ਦੇ ਸਹਾਰੇ ਨਾਲ ਤੁਰਿਆ 

ਜਾ ਸਕਦਾ ਭੱਜਿਆ ਨਹੀਂ 

ਸੱਚ ਸੁਨਣ ਤੋਂ ਪਤਾ ਨੀ ਕਿਉਂ

ਘਬਰਾਉਂਦੇ ਨੇ ਲੋਕ

ਤਾਰੀਫ਼ ਭਾਵੇਂ ਝੂਠੀ ਹੀ ਹੋਵੇ

ਸੁਣ ਕੇ ਮੁਸਕੁਰਾਉਂਦੇ ਨੇ ਲੋਕ

ਵੱਡਿਆਂ ਵੱਡਿਆ ਗੱਲਾਂ ਕਰਲ ਵਾਲਾ ਮਹਾਨ ਨਹੀਂ ਹੁੰਦਾ 

ਸਗੋਂ ਛੋਟੀਆਂ ਛੋਟੀਆਂ ਗੱਲਾਂ ਨੂੰ ਸਮਝਣ ਵਾਲਾ ਮਹਾਨ ਹੁੰਦਾ ਹੈ

ਜੇਕਰ ਜੀਵਨ ਵਿੱਚ ਤੁਸੀਂ ਹਰ ਰਗੜ੍ਹ ਤੋਂ ਚਿੜ੍ਹ ਰਹੇ ਹੋ

ਤਾਂ ਪ੍ਰਮਾਤਮਾਂ ਤੁਹਾਨੂੰ ਕਿਵੇਂ ਚਮਕਾ ਸਕਦਾ ਹੈ

ਬੰਦੇ ਦਾ ਕੰਮ ਹੈ ਬੰਦਗੀ ਕਰਨਾ

ਫ਼ਲ ਦੇਣਾ ਮਾਲਕ ਦੀ ਮੌਜ ਹੈ

ਮੁਸੀਬਤ ਜੇ ਆ ਜਾਵੇ ਤਾ ਡਰਨ ਕੀ 

ਹੋਣਾ ਜੀਣ ਦੀ ਸਕੀਮ ਲੱਭੋ

ਮਰਨ ਨਾਲ ਕੀ ਹੋ ਜਾਣਾ ਹੈ

Punjabi Inspirational Quotes Punjabi Taxt

Life Motivational Quotes In Punjabi For Instagram
Life Motivational Quotes In Punjabi For Instagram

ਜੇ ਤੁਸੀਂ ਉਸ ਟਾਇਮ ਤੇ ਮੁਸਕਰਾ ਸਕਦੇ ਹੋ 

ਜਦੋਂ ਤੁਸੀਂ ਪੂਰੀ ਤਰ੍ਹਾਂ ਟੁੱਟ ਜਾਂਦੇ ਹੋ, 

ਤਾਂ ਵਿਸ਼ਵਾਸ ਕਰੋ ਕਿ ਦੁਨੀਆਂ ਵਿੱਚ 

ਕੋਈ ਵੀ ਤੁਹਾਨੂੰ ਕਦੇ ਨਹੀਂ ਤੋੜ ਸਕਦਾ

ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ 

ਅਤੇ ਡੂੰਗਾ ਓਹੀ ਹੋ ਸਕਦਾ ਹੈ 

ਜਿਨੇ ਡੂੰਗੀਆਂ ਸੱਟਾ ਖਾਦੀਆਂ ਹੋਣ

ਜੇ ਤੁਹਾਨੂੰ ਹਾਰਨ ਤੋਂ ਡਰ ਲੱਗਦਾ ਹੈ,

ਤਾਂ ਜਿੱਤਣ ਦੀ ਇੱਛਾ ਕਦੇ ਵੀ ਨਾਂ ਰੱਖਣਾ

ਹੋਣ ਮਨਸੂਬੇ ਨੇਕ ਤਾਂ 

ਬੰਦਾਂ ਕੀ ਨੀ ਕਰ ਸਕਦਾ.

ਜਿਹੜਾ ਵਿਅਕਤੀ ਮੈਦਾਨ ਤੋਂ ਹਾਰ ਜਾਂਦਾ ਹੈ ਉਹ ਫਿਰ ਜਿੱਤ ਸਕਦਾ ਹੈ

ਪਰ ਜਿਹੜਾ ਵਿਅਕਤੀ ਦਿਲੋਂ ਹਾਰਦਾ ਹੈ ਉਹ ਕਦੇ ਨਹੀਂ ਜਿੱਤ ਸਕਦਾ

ਇਸ ਲਈ ਕਦੇ ਵੀ ਦਿਲ ਤੋਂ ਹਾਰ ਨਹੀਂ ਮੰਨਣਾ

ਇਹ ਨਾ ਸੋਚੋ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ  

ਇਸ ਦੀ ਬਜਾਇ, ਕਲਪਨਾ ਕਰੋ ਕਿ ਰੱਬ ਸਾਡੇ ਬਾਰੇ ਕੀ ਸੋਚਦਾ ਹੈ

ਹਰ ਆਦਮੀ ਇੱਕ ਹੁਨਰ ਲੈ ਕੇ ਪੈਦਾ ਹੁੰਦਾ ਹੈ

ਬਸ ਉਸ ਹੁਨਰ ਨੂੰ ਦੁਨੀਆਂ ਦੇ ਸਾਹਮਣੇ ਲਿਆਓ

 ਜਿੰਦਗੀ ਮਿਲ ਸੀ, ਕਿਸੇ ਦੇ ਕੰਮ ਆਉਣ ਲਈ

ਸਮਾਂ ਬੀਤ ਰਿਹਾ ਕਾਗਜ਼ ਦੇ ਟੁਕੜੇ ਕਮਾਉਣ ਦੇ ਵਿੱਚ

ਅਗਰ ਕਦੇ ਗਿਰਨਾ ਨਹੀਂ ਚਹਾਉਦੇ ਤਾ ਆਪਣੇ ਆਪ ਤੇ

ਵਿਸ਼ਵਾਸ ਕਰਨਾ ਸਿੱਖ ਲਵੋ, ਕਿਉਕਿ ਸਹਾਰੇ ਕਿੰਨੇ ਵੀ

ਮਜਬੂਤ ਹੁਣ ਕਦੋ ਨਾ ਕਦੋ ਸਾਥ ਛੱਡ ਹੀ ਜਾਂਦੇ ਨੇ

ਹਮੇਸ਼ਾਂ ਸਬਰ ਰੱਖੋ  ਜਦੋਂ ਚੰਗੇ ਸਮੇਂ ਸਦਾ ਨਹੀਂ ਰਹਿ ਸਕਦੇ 

ਤਾਂ ਬੁਰਾ ਸਮਾਂ ਹਮੇਸ਼ਾਂ ਕਿਵੇਂ ਰਹਿ ਸਕਦਾ ਹੈ

ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ 

ਕਾਮਯਾਬੀ ਨੂੰ ਰੌਲਾ ਪਾਉਣ ਦਿਓ

Heart Touching Motivational Quotes in Punjabi

Life Motivational Quotes In Punjabi For Facebook
Life Motivational Quotes In Punjabi For Facebook

ਜ਼ਿੰਦਗੀ ਵਿੱਚ ਕਿਸੇ ਵੀ ਦੋਸਤ ਨੂੰ ਫਜ਼ੂਲ ਨਾ ਸਮਝੋ,

ਕਿਉਂਕਿ ਜਿਹੜਾ ਦੱਰਖਤ ਫਲ ਨਹੀਂ ਦਿੰਦਾ ਉਹ ਛਾਂ ਜਰੂਰ ਦੇ ਸਕਦਾ

ਅੱਜ ਹਾਰ ਰਿਹਾ ਤਾਂ ਕੀ ਹੋਇਆ 

ਜਿੱਤਣ ਲਈ ਹਾਰਨਾ ਬਹੁਤ ਜਰੂਰੀ ਆ

ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ

ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ

ਇਸ ਤਰ੍ਹਾਂ ਜੀਓ ਜਿਵੇਂ ਕੇ ਤੁਸੀਂ ਕਲ੍ਹ ਮਰਨੇ ਵਾਲੇ ਹੋ

ਇਸ ਤਰ੍ਹਾਂ ਸਿੱਖੋ ਜਿਵੇਂ ਕੇ ਤੁਸੀਂ ਸਦਾ ਲਈ ਜੀਣ ਵਾਲੇ ਹੋ

ਕੁਝ ਲੋਕ ਇਸ ਕਰਕੇ ਵੀ ਸਫਲ ਨਹੀਂ ਹੁੰਦੇ ਕਿਉਂਕਿ ਉਹ 

ਹਮੇਸ਼ਾਂ ਸੋਚਦੇ ਹਨ ਕਿ ਜੇ ਅਸੀਂ ਅਸਫਲ ਹੋਏ ਤਾਂ ਲੋਕ ਕੀ ਕਹਿਣਗੇ

ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ

ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ

ਸੰਘਰਸ਼ ਬੰਦੇ ਨੂੰ ਮਜ਼ਬੂਤ ਬਣਾਉਂਦਾ ਹੈ,

ਫਿਰ ਚਾਹੇ ਉਹ ਕਿੰਨਾ ਵੀ ਕਮਜ਼ੋਰ ਕਿਉਂ ਨਾ ਹੋਵੇ

ਤੱਕ ਕੇ ਤੈਨੂੰ ਰੱਬ ਦਾ ਦੀਦਾਰ ਹੋ ਜਾਂਦਾ ਸੀ

ਮੈਂ ਜਿੰਨੀ ਵਾਰ ਤੈਨੂੰ ਵੇਖਦਾ ਸੀ, ਓਨੀ ਵਾਰ ਪਿਆਰ ਹੋ ਜਾਂਦਾ ਸੀ

ਲੋਕਾਂ ਨੂੰ ਆਪਣੇ ਸੁਪਨੇ ਨਾ 

ਦੱਸੋ ਉਨ੍ਹਾਂ ਨੂੰ ਦਿਖਾਓ

ਹਮੇਸ਼ਾ ਇਰਾਦੇ ਪੱਥਰਾਂ ਵਾਂਗ ਮਜਬੂਤ 

ਹੋਣ ਤਾਹੀਂੳ ਜਿੱਤਾਂ ਪੈਂਰ ਚੁਮਦੀਆਂ ਨੇ

ਆਪਣੇ ਹੌਸਲੇ ਨੂੰ ਇਹ ਨਾ ਦੱਸੋ ਕਿ ਤੁਹਾਡੀ ਸਮੱਸਿਆ ਕਿੰਨੀ ਵੱਡੀ ਹੈ, 

ਸਗੋਂ ਆਪਣੀ ਸਮੱਸਿਆ ਨੂੰ ਦੱਸੋ ਕਿ ਤੁਹਾਡਾ ਹੌਸਲਾ ਕਿੰਨਾ ਵੱਡਾ ਹੈ

ਨਾ ਸੋਚ ਬੰਦਿਆ ਐਨਾ ਜਿੰਦਗੀ ਦੇ ਬਾਰੇ ਚ ਜਿਸ ਨੇ 

ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ

Inspirational Quotes in Punjabi Language

Punjabi Quotes For Life
Punjabi Quotes For Life

ਤੁਸੀਂ ਜ਼ਿੰਦਗੀ ਵਿਚ ਕਿੰਨੀ ਵਾਰ ਹਾਰ ਚੁੱਕੇ ਹੋ

ਇਹ ਮਾਇਨੇ ਨਹੀਂ ਰੱਖਦਾ

ਕਿਉਂਕਿ ਤੁਸੀਂ ਜਿਤਣ ਲਈ ਜੰਮੇ ਹੋਏ ਹੋ

ਦੋਸਤਾ ਮੁਸੀਬਤ ਸਭ ਤੇ ਆਉਂਦੀ ਹੈ 

ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ 

ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ

ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ

ਆਪਣੇ ਲਕਸ਼ ਵਿੱਚ ਤਦ ਤੱਕ ਲੱਗੇ ਰਹੋ

ਜਦ ਤੱਕ ਉਹ ਲਕਸ਼ ਤੁਹਾਨੂੰ ਪ੍ਰਾਪਤ ਨਾ ਹੋ ਜਾਏ

ਅਸਫਲਤਾ ਅਸਥਾਈ ਹੈ

 ਪਰ ਸਫਲਤਾ ਸਥਾਈ ਹੈ

ਸਫ਼ਰ ਜਿੰਨਾ ਵੀ ਲੰਮਾ ਹੋਵੇ

ਸ਼ੁਰੂ ਇੱਕ ਕਦਮ ਤੋਂ ਹੀ ਹੁੰਦਾ ਹੈ

ਆਪਣੇ ਮਨ ਨੂੰ ਹਰ ਸਥਿਤੀ ਵਿਚੋਂ 

ਵਧੀਆ ਦੇਖਣ ਦੀ ਆਦਤ ਪਾਓ

ਆਪਣੀ ਕਿਸੇ ਨਾਲ ਤੁਲਨਾ ਨਾ ਕਰੋ, 

ਜਿਵੇਂ ਕਿ ਚੰਦਰਮਾ ਅਤੇ ਸੂਰਜ ਦੀ ਨਹੀਂ 

ਕੀਤਾ ਜਾ ਸਕਦਾ ਕਿਉਂਕਿ ਇਹ ਦੋਵੇਂ 

ਆਪਣੇ ਆਪਣੇ ਸਮੇਂ ਤੇ ਚਮਕਦੇ ਹਨ

ਕਿਸਮਤ ਨੂੰ ਅਤੇ ਦੂਜਿਆਂ ਨੂੰ ਦੋਸ਼ ਕਿਉਂ ਦੇਣਾ,

ਜੇਕਰ ਸੁਪਨੇ ਸਾਡੇ ਹਨ ਤਾਂ ਕੋਸ਼ਿਸ਼ ਵੀ ਸਾਡੀ ਹੋਣੀ ਚਾਹੀਦੀ ਹੈ

ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ 

ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ

ਦੂਸਰੇ ਸਿਰਫ਼ ਗਿਆਨ ਦੇ ਸਕਦੇ ਆ

ਸਿਆਣਪ ਆਪਣੇ ਆਪ ਕਮਾਉਂਣੀ ਪੈਂਦੀ ਹੈ

ਦਿਨ ਵਿਚ ਇਕ ਵਾਰ ਆਪਣੇ ਨਾਲ 

ਗੱਲ ਕਰੋ ਨਹੀਂ ਤਾਂ ਤੁਸੀਂ ਦੁਨੀਆ ਦੇ 

ਸਭ ਤੋਂ ਮਹੱਤਵਪੂਰਣ ਆਦਮੀ 

ਨਾਲ ਗੱਲ ਨਹੀਂ ਕਰ ਸਕੋਗੇ

New Inspirational Thoughts in Punjabi

Best Inspirational Thoughts In Punjabi
Best Inspirational Thoughts In Punjabi

ਕਹਿੰਦੀ ਆਪਣੇ ਅਲਫ਼ਾਜ਼ਾਂ ਵਿੱਚ ਨਾ ਮੇਰਾ ਜਿਕਰ ਕਰਿਆ ਕਰ

ਮੈਂ ਖੁਸ਼ ਹਾਂ ਐਵੇਂ ਨਾ ਮੇਰਾ ਫਿਕਰ ਕਰਿਆ ਕਰ

ਆਪਣੇ ਦੋਵਾਂ ਦੀ ਕਹਾਣੀ ਨੂੰ ਅੱਖਰਾਂ ਵਿੱਚ ਨਾ ਜੜਿਆ ਕਰ

ਲਿਖ-ਲਿਖ ਯਾਦਾਂ ਨੂੰ ਇੰਝ ਨਾ ਕਿਤਾਬਾਂ ਭਰਿਆ ਕਰ

ਜੀਵਨ ਵਿੱਚ ਜ਼ਿਆਦਾ ਰਿਸ਼ਤੇ ਹੋਣਾ ਜਰੂਰੀ ਨਹੀਂ ਹੈ,

ਪਰ ਜਿਹੜੇ ਰਿਸ਼ਤੇ ਹਨ ਉਹਨਾਂ ਵਿੱਚ ਜੀਵਨ ਹੋਣਾ ਜਰੂਰੀ ਹੈ

ਜੇ ਤੁਸੀਂ ਕੋਈ ਸੁਪਨਾ ਲੇ ਸਕਦੇ ਹੋ

 ਤਾਂ ਤੁਸੀਂ ਉਹ ਕਰ ਵੀ ਸਕਦੇ ਹੋ

ਕਿਸੇ ਵਿਅਕਤੀ ਨੂੰ ਬਹੁਤਾ ਵੀ ਇਮਾਨਦਾਰ ਨਹੀ ਹੋਣਾ ਚਾਹੀਦਾ,

ਕਿਉਂਕਿ ਅਕਸਰ ਸਿੱਧੇ ਰੁੱਖ ਜਲਦੀ ਕੱਟੇ ਜਾਂਦੇ ਹਨ

ਕਿਸੇ ਦੇ ਸਹਾਰੇ ਨਾਲ ਤੁਰਿਆ 

ਜਾ ਸਕਦਾ ਭੱਜਿਆ ਨਹੀਂ 

ਸਮੁੰਦਰ ਵੱਡਾ ਹੋਕੇ ਵੀ ਆਪਣੀ ਹੱਦ ਵਿੱਚ ਰਹਿੰਦਾ ਹੈ ਇਨਸਾਨ

ਛੋਟਾ ਹੋਕੇ ਵੀ ਆਪਣੀ ਔਕਾਤ ਭੁੱਲ ਜਾਂਦਾ ਹੈ

ਆਦਮੀ ਕਹਿੰਦਾ ਹੈ ਕਿ ਪੈਸਾ ਆਵੇਗਾ ਫਿਰ ਮੈਂ ਕੁਝ ਕਰਾਂਗਾ 

ਪੈਸਾ ਕਹਿੰਦਾ ਹੈ ਕਿ ਤੁਸੀਂ ਕੁਝ ਕਰੋਗੇ ਤਾਂ ਮੈਂ ਆ ਜਾਵਾਂਗਾ

ਲੋਕੀ ਤੁਹਾਡੇ ਬਾਰੇ ਜਿੰਨਾ ਸੋਚਦੇ ਆ ਉਸਤੋਂ 

ਵੱਧ ਕਰਕੇ ਦਿਖਾਉ ਇਹੀ ਤੁਹਾਡੀ ਸਫ਼ਲਤਾ ਏ

ਜਿਹੜਾ ਵੀ ਮਨੁੱਖ ਆਪਣਾ ਕ੍ਰੋਧ 

ਆਪਣੇ ਆਪ ਵਿੱਚ ਧਾਰਦਾ ਹੈ

ਉਹ ਦੂਜਿਆਂ ਦੇ ਕ੍ਰੋਧ ਤੋਂ ਵੀ ਬਚ ਜਾਂਦਾ ਹੈ

ਜੋ ਸਿਰਫਿਰੇ ਹੁੰਦੇ ਨੇ ਉਹ ਇਤਿਹਾਸ

ਲਿਖਦੇ ਨੇ ਹੁਸ਼ਿਆਰ ਤਾ ਬਸ ਇਤਿਹਾਸ ਪੜਦੇ ਨੇ

ਕਦੇ ਹਰ ਨਾ ਮੰਨੋ ਕਿਉਂਕਿ 

ਵੱਡੀਆਂ ਚੀਜ਼ਾਂ ਸਮਾਂ ਲੈਂਦੀਆਂ ਹਨ

ਜ਼ਿੰਦਗੀ ਨੂੰ ਬਦਲਣ ਲਈ ਹਮੇਸ਼ਾਂ ਲੜਨਾ ਪੈਂਦਾ ਹੈ

ਪਰ ਇਸਨੂੰ ਸੌਖਾ ਬਣਾਉਣ ਲਈ, ਇਸ ਨੂੰ ਸਮਝਣਾ ਪੈਂਦਾ ਹੈ

ਮੂਰਖਾਂ ਨਾਲ ਵਾਦ ਵਿਵਾਦ ਨਹੀਂ ਕਰਨਾ ਚਾਹੀਦਾ

ਕਿਉਂਕਿ ਇਸ ਨਾਲ ਆਪ ਕੇਵਲ ਆਪਣਾ ਹੀ ਸਮਾਂ ਨਸ਼ਟ ਕਰੋਗੇ

ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ

ਬਸ ਸਮਾਂ ਗੁਜ਼ਰਦਾ ਗਿਆ ਤੇ ਅਸੀਂ ਅਜਨਬੀ ਬਣਦੇ ਗਏ

2 Line Motivational Quotes in Punjabi

Punjabi Motivational Quotes For Whatsaap
Punjabi Motivational Quotes For Whatsaap

ਗੰਦਗੀ ਦੇਖਣ ਵਾਲੇ ਦੀਆਂ ਨਜ਼ਰਾਂ ਵਿੱਚ ਹੁੰਦੀ ਹੈ ਨਹੀਂ ਤਾਂ

ਕੂੜਾ ਚੱਕਣ ਵਾਲਿਆਂ ਨੂੰ ਵੀ ਉਸ ਵਿੱਚ ਰੋਟੀ ਨਜ਼ਰ ਆਉਂਦੀ ਹੈ

ਹੋਣ ਮਨਸੂਬੇ ਨੇਕ ਤਾਂ 

ਬੰਦਾਂ ਕੀ ਨੀ ਕਰ ਸਕਦਾ

ਯਕੀਨ” ਆਪਣੇ ਤੇ ਰੱਖੋਗੇ ਤਾਂ ਤਾਕਤ ਬਣ ਜਾਂਦਾ

ਦੂਸਰਿਆਂ ਤੇ ਰੱਖੋਗੇ ਤਾਂ ਕਮਜ਼ੋਰੀ.

ਸੂਰਜ ਵਾਂਗ ਚਮਕਣ ਲਈ

 ਤੁਹਾਨੂੰ ਉਸ ਵਾਂਗ ਤਪਣਾ ਵੀ ਪਵੇਗਾ

ਯਾਦ ਰੱਖੋ, ਜਿੱਥੇ ਦੂਜਿਆਂ ਨੂੰ ਸਮਝਾਉਣਾ ਮੁਸ਼ਕਲ ਹੋ ਜਾਂਦਾ ਹੈ,

ਮਉਥੇ ਆਪਣੇ ਆਪ ਨੂੰ ਸਮਝਾਉਣਾ ਬਿਹਤਰ ਹੁੰਦਾ ਹੈ

ਯਾਦ ਰੱਖੋ, ਜਿੱਥੇ ਦੂਜਿਆਂ ਨੂੰ ਸਮਝਾਉਣਾ ਮੁਸ਼ਕਲ ਹੋ ਜਾਂਦਾ ਹੈ

ਮਉਥੇ ਆਪਣੇ ਆਪ ਨੂੰ ਸਮਝਾਉਣਾ ਬਿਹਤਰ ਹੁੰਦਾ ਹੈ

ਸਫ਼ਲਤਾ ਖੁਸ਼ੀ ਦੀ ਚਾਬੀ ਨਹੀਂ

ਖੁਸ਼ੀ ਸਫ਼ਲਤਾ ਦੀ ਚਾਬੀ ਹੈ

ਜੋ ਤੁਸੀਂ ਕਰ ਰਹੇ ਹੋ 

ਜੇ ਉਸ ਨੂੰ ਪਿਆਰ ਕਰਦੇ ਹੋ

ਤਾਂ ਤੁਸੀਂ ਕਾਮਯਾਬ ਹੋਵੋਗੇ

ਗਿਆਨ ਖੰਭ ਦਿੰਦਾ ਹੈ

 ਤੁਜਰਬਾ ਜੜ੍ਹਾਂ ਦਿੰਦਾ ਹੈ ਖੁੱਭਣ ਲਈ 

ਉਡੀਕ ਨਾ ਕਰੋ ਜਿੰਨਾ ਤੁਸੀ ਸੋਚ ਰਹੇ ਹੋ,

ਜ਼ਿੰਦਗੀ ਉਸਤੋਂ ਕਿਤੇ ਜਿਆਦਾ ਤੇਜ ਚੱਲ ਰਹੀ ਹੈ

ਦਿਨ ਵਿਚ ਇਕ ਵਾਰ ਆਪਣੇ ਨਾਲ ਗੱਲ ਕਰੋ ਨਹੀਂ ਤਾਂ ਤੁਸੀਂ

ਦੁਨੀਆ ਦੇ ਸਭ ਤੋਂ ਮਹੱਤਵਪੂਰਣ ਆਦਮੀ ਨਾਲ ਗੱਲ ਨਹੀਂ ਕਰ ਸਕੋਗੇ

ਸਫਲ ਹੋਣ ਲਈ ਸਾਨੂੰ ਕਈ ਵਾਰ ਸ਼ੁਰੂਆਤ 

ਉਸੇ ਵੇਲੇ ਕਰਨੀ ਪੈਂਦੀ ਹੈ ਭਾਵੇਂ ਤਿਆਰੀ ਪੂਰੀ ਨਾ 

ਹੋਣ ਕਿਉਂਕਿ ਇਹ ਇੰਤਜ਼ਾਰ ਨਾਲੋਂ ਕਿਤੇ ਬਿਹਤਰ ਹੈ

ਹੱਥ ਘੁੱਟ ਕੇ ਖ਼ਰਚ ਕਰੋ ਤਾਂ ਹੱਥ ਅੱਡ ਕੇ 

ਮੰਗਣ ਦੀ ਜ਼ਰੂਰਤ ਨਹੀਂ ਪੈਂਦੀ

Motivational Thought of the Day in Punjabi

Best Life Motivational Quotes In Punjabi For Facebook
Best Life Motivational Quotes In Punjabi For Facebook

ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ 

ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ

ਇੱਕ ਚੰਗੇ ਚਰਿੱਤਰ ਦਾ ਨਿਰਮਾਣ ਹਜ਼ਾਰਾਂ 

ਵਾਰ ਠੋਕਰਾਂ ਖਾ ਕੇ ਹੀ ਹੁੰਦਾ ਹੈ 

ਯਾਦ ਰੱਖੋ ਕਮਜ਼ੋਰ ਲੋਕ ਬਦਲਾ ਲੈਂਦੇ ਹਨ,

ਸ਼ਕਤੀਸ਼ਾਲੀ ਲੋਕ ਹਮੇਸ਼ਾਂ ਮਾਫ ਕਰਦੇ ਹਨ 

ਅਤੇ ਸੂਝਵਾਨ ਲੋਕ ਨਜ਼ਰ ਅੰਦਾਜ਼ ਕਰਦੇ ਹਨ

ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ

ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ

ਚੁਗਲੀ ਕਰਨ ਵਾਲੇ ਦੀ ਕਦੇ ਪਰਵਾਹ 

ਨਾ ਕਰੋ ਕਿਉਂਕਿ ਪਿੱਠ ਪਿੱਛੇ ਗੱਲ ਕਰਨ 

ਵਾਲੇ ਹਮੇਸ਼ਾ ਪਿੱਛੇ ਹੀ ਰਹਿ ਜਾਂਦੇ ਹਨ

ਅੱਜ ਦੀ ਕੀਤੀ ਮਿਹਨਤ ਆਉਣ 

ਵਾਲੇ ਕੱਲ ਦੀ ਤਾਕਤ ਬਣਦੀ ਹੈ

ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ 

ਮੈਨੂੰ ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ 

ਤੇ ਹਾਰਨ ਵੀ ਨਹੀਂ ਦਿੰਦਾ

ਆਪਣੇ ਆਪ ਨੂੰ ਆਪਣੇ ਸਭ ਤੋਂ ਵੱਡੇ ਡਰ ਅੱਗੇ ਝੋਂਕ ਦਿਓ

ਉਸ ਤੋਂ ਬਾਅਦ ਤੁਸੀਂ ਸੁਤੰਤਰ ਹੋ

ਅਸੰਭਵ ਕੁਝ ਨਹੀਂ,ਅਸੀਂ ਉਹ ਸਭ ਕਰ ਸਕਦੇ ਹਾਂ 

ਜੋ ਅਸੀਂ ਸੋਚ ਸਕਦੇ ਹਾਂ ਅਤੇ ਸੋਚ ਸਕਦੇ ਹਾਂ 

ਜੋ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਸਭ ਕੁਝ ਸੰਭਵ ਹੈ

ਅਤੀਤ ਤੇ ਧਿਆਨ ਨਾ ਦਿਓ ਭਵਿੱਖ ਬਾਰੇ ਨਾ ਸੋਚੋ,

ਆਪਣੇ ਮਨ ਨੂੰ ਵਰਤਮਾਨ ਪਲ਼ ਤੇ ਕੇਂਦਰਿਤ ਕਰੋ

ਜਦੋਂ ਦਿਮਾਗ ਕਮਜ਼ੋਰ ਹੁੰਦਾ ਹੈ ਹਾਲਾਤ ਸਮੱਸਿਆ ਬਣ ਜਾਂਦੇ ਹਨ

ਜਦੋਂ ਦਿਮਾਗ ਸਥਿਰ ਹੁੰਦਾ ਹੈ ਹਾਲਾਤ ਚੁਣੌਤੀ ਬਣ ਜਾਂਦੇ ਹਨ

ਜਦੋਂ ਦਿਮਾਗ ਮਜ਼ਬੂਤ ਹੁੰਦਾ ਹੈ ਹਾਲਾਤ ਮੌਕਾ ਬਣ ਜਾਂਦੇ ਹਨ

ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ

ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ

Motivational Lines in Punjabi

Punjabi Best Motivational Quotes For Whatsaap
Punjabi Best Motivational Quotes For Whatsaap

ਕਿਰਦਾਰ ਤੋਂ ਹੀ ਪਹਿਚਾਣ ਹੁੰਦੀ ਹੈ ਇਨਸਾਨਾਂ ਦੀ,

ਮਹਿੰਗੇ ਕੱਪੜੇ ਤਾਂ ਪੁਤਲੇ ਵੀ ਪਹਿਨਦੇ ਆਂ ਦੁਕਾਨਾਂ ‘ਚ

ਜੇ ਤੁਸੀਂ ਯਾਤਰਾ ਸ਼ੁਰੂ ਕਰ ਦਿੱਤੀ ਹੈ

ਤਾਂ ਵਿਚਕਾਰਲੇ ਰਸਤੇ ਤੋਂ ਵਾਪਸ ਆਉਣ ਦਾ 

ਕੋਈ ਲਾਭ ਨਹੀਂ ਹੋਏਗਾ ਕਿਉਂਕਿ ਵਾਪਸ ਆਉਣ 

ਵਿਚ ਜਿੰਨਾ ਵਕਤ ਲਗੁਗਾ ਕੀ ਪਤਾ ਮੰਜ਼ਲ ਉਸ ਦੇ ਨੇੜੇ ਹੋਵੇ

ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ

ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ

ਜਿਸਨੇ ਕਦੀ ਗਲਤੀ ਨਹੀ ਕੀਤੀ,

ਉਸਨੇ ਕਦੇ ਕੁਝ ਕਰਨ ਦੀ ਕੋਸਿਸ਼ ਹੀ ਨਹੀ ਕੀਤੀ

ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ 

ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ

ਉਠੋ..ਜਾਗੋ..ਅਤੇ ਤਦ ਤੱਕ ਨਾ ਰੁਕੋ

ਜਦ ਤੱਕ ਲਕਸ਼ ਦੀ ਪ੍ਰਾਪਤੀ ਨਾ ਹੋ ਜਾਵੇ

ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ 

ਤਾਂ ਜੋ ਅਸੀਂ ਉਨ੍ਹਾਂ ਨਾਲ ਹੋਰ ਦ੍ਰਿੜਤਾ ਨਾਲ ਲੜ ਸਕੀਏ

ਜੇ ਕਿਸੇ ਕੰਮ ਨੂੰ ਕਰਨ ਤੋਂ ਡਰਦੇ ਹੋ,

ਤਾਂ ਇਹ ਡਰ ਇਕ ਸੰਕੇਤ ਹੈ ਕਿ ਤੁਹਾਡਾ

ਕੰਮ ਸੱਚਮੁੱਚ ਬਹਾਦਰੀ ਨਾਲ ਭਰਿਆ ਹੋਇਆ ਹੈ

ਜੇ ਇਸ ਵਿਚ ਕੋਈ ਡਰ ਅਤੇ ਜੋਖਮ ਨਹੀਂ ਹੁੰਦਾ

ਤਾਂ ਕੋਈ ਹੋਰ ਇਸ ਨੂੰ ਕਰ ਲੈਂਦਾ

ਜਜ਼ਬਾ ਰੱਖੋ ਹਰ ਪਲ ਜਿੱਤਣ ਦਾ

ਕਿਉਕਿ ਕਿਸਮਤ ਬਦਲੇ ਨਾ ਬਦਲੇ 

ਪਰ ਵਕ਼ਤ ਜਰੂਰ ਬਦਲਦਾ ਹੈ 

ਜਿੰਨਾ ਵੱਡਾ ਸੰਘਰਸ਼ ਹੋਵੇਗਾ

ਜਿੱਤ ਵੀ ਓਨੀਂ ਵੱਡੀ ਹੋਵੇਗੀ

ਇਹ ਨਾ ਸੋਚੋ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ

ਇਸ ਦੀ ਬਜਾਇ, ਕਲਪਨਾ ਕਰੋ ਕਿ ਰੱਬ ਸਾਡੇ ਬਾਰੇ ਕੀ ਸੋਚਦਾ ਹੈ

ਕੋਸ਼ਿਸ਼ ਕਰਨ ਵਾਲਾ ਹੀ 

ਕਿਸ਼ਮਤ ਬਦਲ ਸਕਦਾ

ਕੋਈ ਤੁਹਾਡਾ ਸਾਥ ਨਾ ਦੇਵੇ ਤਾਂ ਉਦਾਸ ਨਾਂ ਹੋਇਉ 

ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ

ਸੁਪਨਿਆਂ ਨੂੰ ਹਮੇਸ਼ਾਂ ਜਿਉਂਦਾ ਰੱਖਣਾ ਚਾਹੀਦਾ ਹੈ

 ਕਿਉਂਕਿ ਮਹਾਨ ਲੋਕ ਕਹਿੰਦੇ ਹਨ ਕਿ ਜੇ ਤੁਸੀਂ 

ਸੁਪਨਿਆਂ ਨੂੰ ਦਬਾਉਂਦੇ ਹੋ, ਤਾਂ ਸਮਝੋ ਕਿ ਤੁਸੀਂ ਖੁਦਕੁਸ਼ੀ ਕੀਤੀ ਹੈ

Latest Motivational Punjabi Quotes

Life Motivational quotes in Punjabi Language
Life Motivational quotes in Punjabi Language

ਰਾਤ ਭਰ ਗਹਿਰੀ ਨੀਂਦ ਆਉਣਾ ਏਨਾਂ ਆਸਾਨ ਨਹੀਂ ਹੈ

ਉਸਦੇ ਲਈ ਦਿਨ ਭਰ ਇਮਾਨਦਾਰੀ ਨਾਲ ਜਿਉਣਾ ਪੈਂਦਾ ਹੈ 

ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ 

ਕਾਮਯਾਬੀ ਨੂੰ ਰੌਲਾ ਪਾਉਣ ਦਿਓ

ਤਲਾਸ਼ ਨਾ ਕਰੋ ਚੰਗੇ ਇਨਸਾਨਾਂ ਦੀ, ਖੁਦ ਚੰਗੇ ਬਣ ਜਾਓ

ਸ਼ਾਇਦ ਤੁਹਾਨੂੰ ਮਿਲ ਕੇ ਹੀ ਕਿਸੇ ਦੀ, ਤਲਾਸ਼ ਖਤਮ ਹੋ ਜਾਵੇ

ਮੁਮਕਿਨ ਦੀ ਸੀਮਾ ਜਾਨਣ ਦਾ 

ਕੇਵਲ ਇਕ ਹੀ ਰਸਤਾ ਹੈ

ਕਿ ਨਾਮੁਮਕਿਨ ਤੋਂ ਵੀ ਅੱਗੇ ਨਿਕਲ ਜਾਣਾ

ਰਸਤਾ ਜਿੰਨਾ ਔਖਾ ਹੁੰਦਾ

ਫ਼ਲ ਉਨਾਂ ਹੀ ਮਿੱਠਾ ਹੁੰਦਾ

ਰਸਤੇ ਕਦੇ ਖਤਮ ਨਹੀਂ ਹੁੰਦੇ ਬੱਸ ਲੋਕ ਹਿੰਮਤ 

ਗੁਆ ਦਿੰਦੇ ਹਨ, ਤੈਰਨਾ ਸਿੱਖਣਾ ਹੈ ਤਦ ਤੁਹਾਨੂੰ 

ਪਾਣੀ ਵਿਚ ਹੇਠਾਂ ਜਾਣਾ ਪਵੇਗਾ ਕਿਨਾਰੇ ਬੈਠ ਕੇ 

ਕੋਈ ਗੋਤਾਖੋਰ ਨਹੀਂ ਬਣਦਾ

ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਤਕਲੀਫਾਂ ਲਈ ਦੂਜੇ

ਨੂੰ ਕਸੂਰਵਾਰ ਮੰਨਦੇ ਹੋ, ਤਾਂ ਤੁਸੀਂ ਕਦੇ ਵੀ ਸਮੱਸਿਆਵਾਂ ਤੇ

ਤਕਲੀਫਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ

ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ

ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ

ਇੱਜਤ” ਉਹਨਾਂ ਦੀ ਕਰੋ ਜੋ ਇਸ ਦੇ ਹੱਕਦਾਰ ਹਨ

ਉਹਨਾਂ ਦੀ ਨਹੀਂ ਜੋ ਮੰਗ ਕਰਦੇ ਹਨ

ਜਿਹੜਾ ਵਿਅਕਤੀ ਮੈਦਾਨ ਤੋਂ ਹਾਰ ਜਾਂਦਾ ਹੈ 

ਉਹ ਫਿਰ ਜਿੱਤ ਸਕਦਾ ਹੈ, ਪਰ ਜਿਹੜਾ ਵਿਅਕਤੀ 

ਦਿਲੋਂ ਹਾਰਦਾ ਹੈ ਉਹ ਕਦੇ ਨਹੀਂ ਜਿੱਤ ਸਕਦਾ

 ਇਸ ਲਈ ਕਦੇ ਵੀ ਦਿਲ ਤੋਂ ਹਾਰ ਨਹੀਂ ਮੰਨਣਾ

ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ

ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ

ਪੈਸਾ ਇਨਸਾਨ ਨੂੰ ਉੱਪਰ ਲੈ ਜਾ ਸਕਦਾ

  ਪਰ ਇਨਸਾਨ ਪੈਸੇ ਨੂੰ ਉੱਪਰ ਨਹੀ ਲੈ ਜਾ ਸਕਦਾ.

ਉਡੀਕ ਕਰਨ ਵਾਲਿਆਂ ਨੂੰ ਉਨ੍ਹਾਂ ਹੀ ਮਿਲਦਾ

ਜਿੰਨ੍ਹਾ ਮਿਹਨਤ ਕਰਨ ਵਾਲੇ ਛੱਡ ਜਾਂਦੇ ਨੇ

ਜ਼ਿੰਦਗੀ ਨੂੰ ਇਸ ਤਰ੍ਹਾਂ ਜੀਅ ਲੈ

ਕਿ ਤੇਰੇ ਜਾਣ ਤੋਂ ਬਾਅਦ ਜ਼ਿੰਦਗੀ ਵੀ ਆਖੇ

ਕਿ ਮੈਨੂੰ ਖੁੱਲ੍ਹ ਕੇ ਜਿਉਣ ਵਾਲਾ ਤਾਂ ਓਹੀਓ ਸੀ

ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਨੀਂਦ ਵਿੱਚ ਵੇਖਦੇ ਹੋ 

ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਨੀਂਦ ਨਹੀਂ ਆਉਣ ਦਿੰਦੇ

Also Read😍👇

Sidhu Moose Wala Quotes

Guru Gobind Singh ji Quotes in Punjabi

Leave a comment