131+ Heart Touching Sad Quotes in Punjabi | Punjabi Sad Quotes For Facebook

sad quotes in punjabi – Hello friends, today we are sharing Sad Punjabi WhatsApp Status, if you are looking for heart touching and sad WhatsApp status for your WhatsApp messenger, then you are at the right place. We have brought a collection of some of the best WhatsApp status.

You can share these punjabi sad quotes on life, sad life quotes in punjabi, sad quotes about life in punjabi, sad quotes about pain in punjabi with your friends on Whatsapp. Hope you like this post.

Best Heart Touching Sad Quotes in Punjabi

You can share these punjabi sad quotes on life,
punjabi sad quotes on life

 ਸਾਨੂੰ ਹੱਸਦਿਆਂ ਨੂੰ ਦੇਖ ਕੇ ਜਿਉਣ ਵਾਲੀਏ

ਨੀ ਹੁਣ ਰੋਂਦਿਆਂ ਨੂੰ ਵੇਖ ਕਿੱਦਾ ਦਿਨ ਕੱਟਦੀ

ਤੁਸੀਂ ਜਾ ਸਕਦੇ ਹੋ ਜਨਾਬ 🙏 ਕਿਉਕਿ ਭੀਖ ਚ ਮੰਗਿਆ

ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ 🤗

ਤੇਰੇ ਦੁੱਖ ਤੇਰੇ ਹੀ ਰਹਿਣਗੇ

ਚਾਹੇ ਜੀਹਨੂੰ ਮਰਜ਼ੀ ਦੱਸੀ ਚੱਲ

ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,

ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ

ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,

ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,

ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,

ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ

Duniya jeonde rahe khushiyan naal, 

par mere dil da dard teerhe roni pai janda ae.

ਜਰੂਰੀ ਨਹੀਂ ਕੋਈ ਰੋਂ ਕੇ ਹੀ ਦਿਖਾਵੇ

ਦਰਦ ਤਾਂ ਹਾਸਿਆਂ ਚ ਵੀ ਲੁਕੇ ਹੁੰਦੇ ਨੇ

ਹੁਣ ਪਥਰ ਨੂੰ ਹੱਥਾਂ ਵਿੱਚ ਚੁੱਕਣ ਦੀ ਲੋੜ ਕਿੱਥੇ,

ਤੋੜਨ ਵਾਲੇ DIL ਨੂੰ ਆਪਣੀ ਜ਼ੁਬਾਨ ਨਾਲ ਤੋੜਦੇ ਹਨ

ਤੈਨੂੰ ਚਾਹੁਣ ਦਾ ਹੀ ਜੁਰਮ ਕੀਤਾ ਸੀ ਬਸ, ਤੂੰ ਤਾਂ ਪੱਲ-ਪੱਲ ਮਰਨ ਦੀ ਸਜ਼ਾ ਦੇ ਦਿੱਤੀ💔

ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ,

ਤੂੰ ਤਾਂ ਕਮਲਿਏ ਅੱਗ ਹੀ ਲਗਾਤੀ.

ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,

ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..💔

Punjabi Sad Quotes on Life

sad life quotes in punjabi,
sad life quotes in punjabi,

ਦਿਲ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ,

ਤੂੰ ਖੇਡ ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ

ਸੱਜਣਾਂ ਕੀ ਹੋਈਆ ਜੇ ਤੂੰ ਅੰਦਰੋਂ ਤੋੜ ਸੁੱਟ ਗਿਆ,

“ਮਾਨ” ਦਾ ਚੱਲਿਆ ਕਿਸਮਤ ਤੇ ਕੋਈ ਜ਼ੋਰ ਨਹੀਂ,

ਦੇਖ ਲਈ ਤੇਰੇ ਬਿਨਾ ਵੀ ਜੀ ਲੈਣਾ,

ਅਸੀ ਹੋਏ ਇੰਨੇ ਵੀ ਕੰਮਜੋਰ ਨਹੀਂ

ਅਸੀਂ ਓ ਰਿਸ਼ਤੇ ਵੀ ਨਿਭਾਏ, ਜਿੱਥੇ ਨਾ ਮਿਲਣਾ ਪਹਿਲੀ ਸ਼ਰਤ ਸੀ.😇

ਸੁਪਨਿਆਂ ਵਿੱਚ ਖੁਸ ਸੀ ਮੈਂ

ਆ ਹਕੀਕਤ ਵਿੱਚ ਪਹੁੰਚ ਕੇ ਖੋ ਗਿਆ ਹਾਂ

ਦੁੱਖਾਂ ਵਿੱਚ ਰਹਿ ਕੇ ਹਾਂਣਦੀਏ

ਮੈਂ ਦੁੱਖਾਂ ਵਰਗਾ ਹੋ ਗਿਆ ਹਾਂ

Dil de saah teer te phansiya hunde ne, 

tere giaan de kurte rangiye reh gaye.

ਕਿ ਬਸ ਗਲਤਫਹਿਮੀ ‘ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, 

ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ💔

ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ,

ਤਾਂ ਇਸ ਤਰਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ

ਉਹਨਾਂ ਨੂੰ ਅਕਸਰ ਦਰਦ ਹੁੰਦਾ ਹੈ,

ਰਿਸ਼ਤੇ ਜੋ ਦਿਲ ਤੋਂ ਕੀਤੇ ਜਾਂਦੇ ਹਨ

ਕੌਣ ਭੁਲਾ ਸਕਦਾ ਹੈ ਕਿਸੇ ਨੂੰ,

ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ 😊

ਕੋਈ ਪੁੱਛੇ ਮੇਰੇ ਬਾਰੇ ਤਾਂ ਕਹਿ ਦੇਈ

ਨਫ਼ਰਤ ਦੇ ਕਾਬਿਲ ਵੀ ਨਹੀਂ ਸੀ

ਇੱਕਲੇ ਰਹਿਣਾ ਵੀ ਆ ਜਾਂਦਾ

ਜਦੋ ਪਤਾ ਲੱਗੇ ਕੇ ਨਾਲ ਚੱਲਣ ਵਾਲਾ ਕੋਈ ਨਹੀਂ

Sad Life Quotes in Punjabi

sad quotes about life in punjabi,
sad quotes about life in punjabi,

ਟੁੱਟ ਗਿਆ ਦਿਲ , ਬਿਖਰ ਗਏ ਅਰਮਾਨ,

ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ.

ਕੱਪੜਾ ਫਟੇ ਤੇ ਲੱਗਣ ਤਰੋਪੇ,

ਦਿਲ ਫਟੇ ਕਿਸ ਸੀਣਾ,,

ਸਜਣਾ ਬਾਜੋ ਦਿੱਲ ਨੀ ਲਗਦਾ

ਕੀ ਮਰਨਾ ਤੇ ਕੀ ਜੀਣਾ

Tere bin jeena taan mainu saza lagdi ae, 

saath saath teri yaad’an de jeevan nu saza lagdi ae.

ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ,

ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ.

ਉਹ ਜੋ ਕਦੇ ਦਿਲ ਦੇ ਕਰੀਬ ਸੀ

ਨਾ ਜਾਣੇ ਉਹ ਕਿਸਦਾ ਨਸੀਬ ਸੀ💔

ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ

ਭਾਵੇਂ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ….ਸੋਹੀ

ਬੱਚਿਆਂ ਵਾਂਗ ਪਾਲੇ ਸੁਪਨੇ ਜੱਦ ਟੁੱਟਦੇ ਆ

ਤਾਂ ਤਕਲੀਫ਼ ਬੱਸ ਸਹਿਣ ਵਾਲਾ ਹੀ ਜਾਣਦਾ

ਤੂੰ ਤਾਂ ਏ ਮੇਰੇ ਦਿਲ ਦੀ ਰਾਣੀ

ਤੇਰੇ ਨਾਲ ਏ ਕੋਈ ਸਾਂਝ ਪੁਰਾਣੀ

ਤੂੰ ਏ ਮੇਰੀ ਰੂਹ ਦੀ ਹਾਣੀ

ਪਿਆਸੇ ਲਈ ਜਿਵੇਂ ਹੁੰਦਾ ਪਾਣੀ

ਪਿਆਰ ਤੇਰੇ ਕਰਕੇ ਸਾਹ ਨੇ ਚੱਲਦੇ

ਤੇਰੇ ਬਿਨ ਲੱਗੇ ਖਤਮ ਕਹਾਣੀ ਏ

ਪ੍ਰੀਤ ਤੇਰੇ ਸਾਥ ਨਾਲ ਫਿਕਰ ਨੀ ਕੋਈ

ਨਹੀ ਤਾਂ ਗੁਰਲਾਲ ਭਾਈ ਰੂਪੇ ਦੀ ਲੱਗੇ ਉੱਲਝੀ ਤਾਣੀ ਏ

ਜਿਹਨਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ,

ਅਕਸਰ ਓਹਨਾ ਦੀ ਹੀ ਕਿਸਮਤ ਖਰਾਬ ਹੁੰਦੀ ਐ.

tenu dekhna da janun ve ghara hunda hai,

 jd tere chehre te jhulfa da phera hunda hai🥰🥰 

ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,

ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ.

Sad Quotes About Life in Punjabi

sad quotes about pain in punjabi
sad quotes about pain in punjabi

ਯਾਦ ਤਾਂ ਹੈ ਪਰ ਯਾਦ ਨਹੀ ਕੀ ਯਾਦ ਕਰਾਂ ਉਸ ਯਾਦ ਨੂੰ,

ਉਹ ਤਾਂ ਯਾਦ ਨੀ ਕਰਦੇ ਮੈਨੂੰ,ਕੀ ਕਰਾਂ ਉਸ ਯਾਦ ਨੂੰ,

ਯਾਦ ਯਾਦ ਵਿਚ ਯਾਦ ਨਾ ਰਿਹਾ,ਉਸਨੂੰ ਯਾਦ ਕੀ ਹੋਣਾ ਸੀ,

ਯਾਦ ਵਿਚ ਵੀ ਬੰਦਾ ਕੱਲਾ,ਤੇ ਯਾਦ ਵਿਚ ਹੀ ਰੋਣਾ ਸੀ

ਪਤਾਂ ਨਹੀ ਕੀ ਲਿਖਿਆ ਮੇਰੀ ਕਿਸਮਤ ਵਿਚ,

ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ

ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ,

ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ.

ਤੂੰ ਉਹਨੂੰ ਗਵਾਇਆ ਆ, ਜੋ ਖੁੱਦਾ ਨਾਲ ਤੇਰੀਆ ਗੱਲਾਂ ਕਰਦਾ ਸੀ💔

ਦੂਰੀਆਂ ਵਿਚ ਹੀ ਪਰਖੇ ਜਾਂਦੇ ਨੇ ਰਿਸ਼ਤੇ

ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ

Rabb ne ditta mujhe pyaar ki saza,

 tainu bhulake vi tu mere paas reh gaya.

ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ

ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..💯

ਮੇਰੇ ਦੋਸਤ, ਇਹ ਉਹ ਯੁੱਗ ਹੈ ਜਿੱਥੇ ਤੁਸੀਂ ਜਿੰਨਾ ਜ਼ਿਆਦਾ ਪਰਵਾਹ ਕਰੋਗੇ,

ਓਨੇ ਹੀ ਤੁਸੀਂ ਲਾਪਰਵਾਹ ਕਹਾਓਗੇ

ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ,

ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ😌😌

Sad Quotes About Pain in Punjabi

with your friends on Whatsapp.
with your friends on Whatsapp.

ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ,

ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ

Sad quotes in punjabi for Boy

ਟੁੱਟੇ ਹੂਏ ਪੈਮਾਨੇ ਮੈਂ ਕਭੀ ਜ਼ਾਮ ਨਹੀਂ ਆਤਾ ਐ 💔

ਤੋੜਨੇ ਵਾਲੀ ਤੁਮਨੇ ਯੇ ਨਹੀਂ ਸੋਚਾ ਕੀ ਟੁੱਟਾ ਹੁਆ

💔 ਕਿਸੀ ਕਾਮ ਨਹੀਂ ਆਤਾ

ਮੈਨੂੰ ਸਾਹ ਵੀ ਨਾ ਆਵੇ ਮੈਂ ਸੱਚ ਕਹਿਣੀ ਆ,

ਦਿਲ ਧੁਖਦਾ ਏ ਮੇਰਾ ਮੈਂ ਰੋ ਪੈਣੀ ਆ.

ਦਿਲ ਟੁਟੇ ਵਾਲੇ ਨਹੀਂ ਸ਼ਾਇਰ ਬਣਦੇ ,

ਹੋਰ ਵੀ ਦੁਖ ਨੇ ਜਿੰਦ ਨਿਮਾਣੀ ਨੂੰ ,

ਲੋਕੀ ਤਾਂ ਵਾਹ- ਵਾਹ ਕਰ ਤੁਰ ਜਾਂਦੇ,

ਕੋਈ ਕੀ ਜਾਣੇ ਅਖੋੰ ਵਗਦੇ ਪਾਣੀ ਨੂੰ

ਤੇਰੀਆਂ ਸਖ਼ਤੀਆਂ ਕਰਕੇ ਬਾਪੂ

ਅੱਜ ਤੇਰੀ ਧੀ ਕਮਜ਼ੋਰ ਨਹੀਂ ਪੈਂਦੀ

Tere bina saah vi lagan lag jande ne,

je bewafa sanu pyaar na kardi.

ਖੰਜ਼ਰ ਦੀ ਕੀ ਮਜਾਲ ਕਿ ਕੋਈ ਜ਼ਖਮ ਕਰੇ ਬਸ ਇੱਕ ਤੇਰਾ ਹੀ ਖਿਆਲ, 

ਬਾਰ- ਬਾਰ ਮੈਨੂੰ ਜ਼ਖਮੀ ਕਰਦਾ  ਰਿਹਾ😞😞

ਪਿਆਰ ਇੱਕ ਤੇਰਾ ਹੀ ਸੱਚਾ ਹੈ ਮਾਂ

ਹੋਰਾਂ ਦੀਆ ਤਾਂ ਸ਼ਰਤਾਂ ਹੀ ਬਹੁਤ ਨੇ

Gumnami di zindagi eh gumnami da rasta

Intezaar vich langha rahi eh jaan tera rasta ❣️

ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ,

ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ.

ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ,

ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ.

Punjabi Sad quotes For Facebook WhatsApp

Hope you like this post punjabi.
Hope you like this post punjabi.

ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ।

ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ😊

ਵਕਤ ਨੇ ਏਸਾ ਚੁੱਪ ਕਰਾਇਆਂ ਏ ਨਾ

ਕੀ ਹੁਣ ਕਿਸੇ ਨਾਲ ਵੀ ਬੋਲਣ ਨੂੰ ਦਿਲ ਨਹੀਂ ਕਰਦਾ

ਜ੍ਹਿਨਾਂ ਨਾਲ ਕਦੇ ਗੱਲਾਂ ਨੀ ਖ਼ਤਮ ਹੁੰਦੀਆਂ ਸੀ,

ਉਹਨਾਂ ਨਾਲ ਅੱਜ ਗੱਲ ਹੀ ਖਤਮ ਹੋ ਗਈ

ਨਹੀ ਹੋ ਸਕਦੀ ਮੋਹੋਬਤ ਤੇਰੇ ਬਿਨਾ ਕਿਸੇ ਹੋਰ ਨਾਲ ,

ਗੱਲ ਬੱਸ ਇਹਨੀ ਆ ਤੂੰ smjda ਕਿਉ ਨਹੀ ।।😌

ਕਿਸੇ ਨਾਲ ਰੁੱਸਣਾ ਵੀ ਹੋਵੇ ਤਾਂ ਸੰਭਲ ਕੇ ਰੁੱਸਿਓ

ਅੱਜ ਕੱਲ ਮਨਾਉਣ ਦਾ ਨੀ ਛੱਡ ਦੇਣ ਦਾ ਰਿਵਾਜ਼ ਹੈ

ਚਾਹ ਦੇ ਆਖਰੀ ਘੁੱਟ🙈 ਵਰਗੀਆਂ ਨੇ ਯਾਦਾਂ ਉੁਸਦੀਆਂ,

😻ਨਾ ਤਾਂ ਖਤਮ ਕਰਨਾ ਚੰਗਾ 🙃ਲੱਗਦਾ ਤੇ ਨਾ ਹੀ ਛੱਡਣਾ..💔💔

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ,

ਜਦੋਂ ਤਕ ਆਪਣੇ ਤੇ ਨਾ ਬੀਤਣ

ਤੇਰੇ ਸਿਵਾ ਕੋਈ ਮੇਰਾ ਨਹੀਂ ਸੀ,

ਸ਼ਾਇਦ ਤੂੰ ਇਸ ਗੱਲ ਦਾ ਫਾਇਦਾ ਉਠਾ ਲਿਆ

Sad quotes in punjabi for girl

Dil de khayal vi naal vi muk jande ne, 

te choor sajna mere dil de sabh kuch chhad jande ne.

ਤੂੰ ਉਹਨੂੰ ਗਵਾਇਆ ਆ

ਜੋ ਖੁੱਦਾ ਨਾਲ ਤੇਰੀਆ ਗੱਲਾਂ ਕਰਦਾ ਸੀ

ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ,

ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ,

ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ,

ਕਿਵੇਂ ਕਰੀਏ ਦਾਅਵਾ ਕਿਸੇ ਨੂੰ ਯਾਦ ਆਉਣ ਦਾ

Latest Best Very Sad Punjabi Quotes

punjabi sad quotes on life
punjabi sad quotes on life

Sikayat ta khud nall aa, par mohabat ta Aaj ve tere naal aa|🥰❤️

ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ,

ਗੈਰਾਂ ਦੇ ਸੀਨੇ ਲਗ ਜਾਣ ਵਾਲੀਏ.

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ ਇਹ

ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ 🥺🥺

ਪਤਾ ਨਹੀ ਉਹ ਮੇਰੇ ਨਾਲ ਕਿਹੜੀ ਗੱਲੋਂ ਨਰਾਜ ਆ,

ਸੁੱਪਨੇ ਚ ਵੀ ਮਿਲਦੀ ਏ ਪਰ ਗੱਲ ਨੀ ਕਰਦੀ.

ਕਿਵੇਂ ਕਰਾਂ ਮੈਂ ਖ਼ੁਦ ਨੂੰ ਤੇਰੇ ਕਾਬਿਲ ਐ ਜ਼ਿੰਦਗੀ 

ਜਦੋਂ ਮੈਂ ਆਦਤਾਂ ਬਦਲਦਾ ਹਾਂ.. ਤੂੰ ਸ਼ਰਤਾਂ ਬਦਲ ਦਿੰਦੀ ਏ🥺🥺

ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ,

ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ.

ਜਿਸਦੀ ਫਿਤਰਤ ਹੀ ਛੱਡਣਾ ਹੋਵੋ,

ਉਸ ਲਈ ਕੁਝ ਵੀ ਕਰ ਲਵੋ

ਉਸਨੇ ਕਦਰ ਨਹੀ ਕਰਨੀ

Sad quotes in punjabi for instagram

ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ

ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||💯

ਕਿੰਨਾ ਨਿੱਕਾ ਜਿਹਾ ਸ਼ਬਦ ਆ ਉਡੀਕ

ਪਰ ਕਰਦਿਆਂ ਉਮਰਾ ਬੀਤ ਜਾਂਦੀਆਂ

Maa diyan yaadan di bechaini nu kise samjhan di koshish na kariye, 

meri maa te mainu ajj tak samajh hi nahi ayi.

Heart Touching Sad Quotes in punjabi

sad quotes in punjabi Life
sad quotes in punjabi Life

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀ ਸਕਦੇ

ਖੌਣਾ ਵੀ ਨਹੀ ਚਾਹੁੰਦੇ, ਪਰ ੳਹਨੂੰ ਪਾ ਵੀ ਨਹੀ ਸਕਦੇ.

ਬਹੁਤ ਰੋ ਚੁੱਕੇ ਹਾਂ ਲੁਕ ਲੁਕ ਕੇ ਤੇਰੀ ਖ਼ਾਤਿਰ,

ਤੇ ਲੋਕ ਸਾਨੂੰ ਕਹਿੰਦੇ ਨੇ ਤੈਨੂੰ ਕਦੇ ਰੋਂਦੇ ਨਹੀਂ ਦੇਖਿਆ.

ਬੁੱਲ੍ਹਾਂ ਤੇ ਹਾਸਾ ਦੇਣ ਵਾਲੇ ਲੋਕ ਅਕਸਰ ਆਪਣੀਆਂ ਅੱਖਾਂ ਚ,

ਹੰਝੂ ਲਿਆਉਣ ਲਈ ਸਮਾਂ ਨਹੀਂ ਲੈਂਦੇ.

ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ,

ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ

ਜਿੰਦਗੀ ਦਾ ਇੱਕ ਅਜਿਹਾ ਦੌਰ ਵੀ ਆਇਆ

ਮੈਨੂੰ ਮੇਰੀ ਪਸੰਦ ਤੋ ਹੀ ਨਫ਼ਰਤ ਹੋ ਗਈ

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ,

ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |💔

New Sad Punjabi quotes For WhatsApp

ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, 

ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ.

.ਕਿ ਇਸਨੂੰ ਪਿਆਰ ਕਹਿੰਦੇ ਹਨ? ਸੋੋਚੋ 

ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ,

👀 ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ

ਭੁੱਲਣ ਵਾਲੇ ਭੁੱਲ ਜਾਂਦੇ ਨੇ ਤੇ

ਸਾਡੇ ਵਰਗੇ ਰੁੱਲ ਜਾਂਦੇ ਨੇ

ਭਰ ਚੁੱਕੇ ਜੱਖਮਾਂ ਨੂੰ ਖੁੱਰਚ-ਖੁੱਰਚ ਕੇ ਨੋਚ ਰਿਹਾ

ਅੱਜ ਫਿਰ ਇੱਕਲਾ ਬਹਿਕੇ ਮੈਂ ਤੇਰੇ ਬਾਰੇ ਸੋਚ ਰਿਹਾ

ਨਾ ਉਹ ਲਫ਼ਜ਼ ਸਮਝਦੇ ਨੇ ਤੇ ਨਾ ਮੇਰੀ ਚੁੱਪੀ,

ਮੈਂ ਰੁੱਸਿਆਂ ਨੂੰ ਮਨਾਵਾਂ ਤਾਂ ਮਨਾਵਾਂ ਕਿਵੇਂ.

Sad Quotes in Punjabi for Boy

then some people resort to sad quotes in punjabi,
then some people resort to sad quotes in punjabi,

ਕਦੇ ਕਦੇ ਮੈਂ ਬਿਨਾਂ ਗੱਲੋ ਮੁਸਕਰਾ ਲੈਂਦਾ ਹਾਂ

ਉਦਾਸ ਚਿਹਰੇ ਦੇ ਲੋਕੀ ਬੜੇ ਮੱਤਲਬ ਕੱਢਦੇ ਨੇ

ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ,

ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ.

Roz maangde ne, par khushiyan te dil de sukh di vi koi keemat nahi.

Changi naal vi milne deya kar yaadan, do bolan te yaad karan da dil na koi jatan kare.

ਉਹ ਆਏ ਆਦਤ ਬਣੇ ਤੇ ਚਲੇ ਗਏ

ਬਸ ਏਨੀਂ ਕ ਕਹਾਣੀ ਆ ਮੇਰੀ ਉਦਾਸੀ ਦੀ

ਹੱਸਣ ਨੂੰ ਜੀਅ ਤਾ ਵਾਲਾ ਕਰਦਾ, ਪਰ ਖੁੱਲ੍ਹ ਕੇ ਹੱਸਿਆ ਨੀ ਜਾਂਦਾ,

ਹੋਇਆ ਤਾ ਮੇਰੇ ਨਾਲ ਵੀ ਕੁਝ ਆ, ਆਹੀ ਤਾ ਬੋਲ ਕੇ ਦੱਸਿਆ ਨੀ ਜਾਂਦਾ.

ਕਦੇ ਤਾਂ ਰੌ ਪੈਣਾ ਉਸਨੇ,

ਮੈਨੂੰ ਅਲਵਿਦਾ ਕਹਿਣ ਵਾਲੀ ਗੱਲ ਯਾਦ ਕਰਕੇ,

ਮੇਰੀਆਂ ਸ਼ਰਾਰਤਾਂ ਤੇ ਜੋ ਰੋਜ਼ ਦਿੰਦੀ ਰਹੀ,

ਧਮਕੀਆਂ ਜੁਦਾਈ ਦੀਆਂ

ਅੱਖਾਂ ਸਾਵੇਂ ਰਹਿ ਮਹਿਰਮਾਂ🥰

ਤੈਨੂੰ ਤੱਕ ਕੇ ਚੈਨ ਜਿਆ ਆਵੇ😘

ਕੁੱਝ ਤਾਂ ਸੋਚਿਆ ਹੋਵੇਗਾ ਤੇਰੇ ਤੇ ਮੇਰੇ ਬਾਰੇ ਰੱਬ ਨੇ ਨਹੀਂ ਤਾਂ,

ਐਨੀ ਵੱਡੀ ਦੁਨੀਆਂ ਵਿੱਚ ਤੇਰੇ ਤੇ ਹੀ ਦਿਲ ਕਿਓਂ ਆਉਂਦਾ ਮੇਰਾ.

Latest Best Very Sad Punjabi quotes

ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ,

ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ.

ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਆ ਤਾਰਾ ਹਾਂ,

ਮੈਂ ਕਿਸੇ ਨੂੰ ਕੀ ਸਹਾਰਾ ਦੇਣਾ, ਮੈਂ ਤਾਂ ਆਪ ਬੇਸਹਾਰਾ ਹਾਂ.

ਜਿਨ੍ਹਾਂ ਨਾਲ ਕਦੇ ਗੱਲਾਂ ਨਹੀਂ ਸੀ ਖ਼ਤਮ ਹੁੰਦੀਆਂ,

ਅੱਜ ਉਹਨਾਂ ਨਾਲ ਗੱਲ ਹੀ ਖ਼ਤਮ ਹੋਗੀ

Sad Quotes in Punjabi for Girl

sad quotes about pain in punjabi
sad quotes about pain in punjabi

ਕਿਸੇ ਦਾ ਐਨਾ ਵੀ ਨਾ ਕਰੋ ਕੀ ਉਹ

ਤੁਹਾਨੂੰ ਫਾਲਤੂ ਸਮਝਣ ਲੱਗ ਜਾਵੇ

ਯਾਦ ਨਹੀਂ ਕਰੇਂਗਾ ਇਹ ਤਾਂ ਪਤਾ ਸੀ,

ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ 💔🥺

Mitti di khushboo te meri tanhai, 

eh do ajnabi vi ho gaye sanu nuksaan den wale.

ਟੁੱਟੇ ਦਿਲ ਵੀ ਸਾਰੀ ਉਮਰ ਧੜਕਦੇ ਨੇ,

ਚਾਹੇ ਕਿਸੇ ਦੀ ਯਾਦ ਵਿੱਚ ਜਾਂ ਕਿਸੇ ਦੀ ਸ਼ਿਕਾਇਤ ਵਿੱਚ

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, 

ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ 💔

ਸਾਨੂੰ ਨਸ਼ਾ ਤੇਰੀ ਅੱਖ ਦਾ ਤੇ ਲੋੜ ਤੇਰੇ ਪਿਆਰ ਦੀ,

ਪਿਆਸ ਤੇਰੀ ਰੂਹ ਦੀ ਤੇ ਭੁੱਖ ਤੇਰੇ ਦੀਦਾਰ ਦੀ.

ਤਸਵੀਰ ਸਾਂਭਲੀ ਮੇਰੀ

ਉਮਰ ਨਾਲ ਯਾਦਾਂ ਫਿੱਕਿਆਂ ਪੈ ਜਾਂਦੀਆਂ ਨੇ

Heart Touching sad quotes in punjabi

ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ ਕਿ,

ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ.

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆ,

ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ,

ਕਿ ਤੇਰਾਂ ਯਾਰ Bewafa ਨਿਕਲੇ ਗਾ

ਉਸ ਦਰਦ ਦੀ ਕੋਈ ਦਵਾਈ ਨਹੀ ਜੋ

ਆਪਣਿਆਂ ਨੇ ਭਰੋਸਾ ਤੋੜ ਕੇ ਦਿੱਤਾ ਹੋਵੇ |💯🥺

ਕੁੱਝ ਤਾਂ ਸੋਚਿਆ ਹੋਵੇਗਾ ਤੇਰੇ ਤੇ ਮੇਰੇ ਬਾਰੇ ਰੱਬ ਨੇ ਨਹੀਂ ਤਾਂ,

ਐਨੀ ਵੱਡੀ ਦੁਨੀਆਂ ਵਿੱਚ ਤੇਰੇ ਤੇ ਹੀ ਦਿਲ ਕਿਓਂ ਆਉਂਦਾ ਮੇਰਾ.

Sad Quotes in Punjabi for Instagram

Heart Touching Sad Quotes In Punjabi
Heart Touching Sad Quotes In Punjabi

Bewafa da pyaar dil da dard ban gaya, 

te main uss dard de sahare hi jeena sikh gaya.

ਬਹੁਤ ਇਕੱਲਾ ਕਰ ਦਿੱਤਾ ਮੈਨੂੰ ਮੇਰੇ ਅਪਣਿਆ ਨੇ

ਸਮਝ ਨਹੀਂ ਲਗਦੀ ਮੇਰੀ ਕਿਸਮਤ ਬੁਰੀ ਜਾਂ ਮੈਂ

ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ ਬਾਪੂ ਜੀ

ਮੈਂ ਤੁਹਾਨੂੰ ਹਰ ਰੋਜ਼ ਯਾਦ ਕਰਦਾ ਹਾਂ

ਨਾਂ ਹੁਣ ਉਹ ਮਿਲਦੀ ਹੈ, ਤੇ ਨਾਂ ਮੈਂ ਰੁਕਦਾ ਹਾਂ, 

ਪਤਾ ਨਹੀਂ ਤਾਂ ਰਸਤਾ ਗਲਤ ਹੈ ਪਤਾ ਨਹੀਂ ਤਾਂ ਮੰਜ਼ਿ

ਅੰਦਰ ਪੀੜਾਂ ਬੁੱਲ੍ਹਾਂ ਤੇ ਹਾਸੇ, ਨਾ ਚਾਹੁੰਦੇ ਵੀ ਕਰਨੇ ਪੈਂਦੇ ਸੱਜਣਾ ਜਗਤ ਤਮਾਸ਼ੇ !🙂

ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,

ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ.

Punjabi Sad quotes For Facebook WhatsApp

ਸੁਣੀ-ਸੁਣਾਈ ਗੱਲ ਸੁਣ ਕੇ,ਦੂਜਿਆ ਨੂੰ ਕਰਦੀ ਏ,

ਸੱਚ ਦੱਸਾਂ ਏ ਦੁਨੀਆ ਵੀ ਹੱਦ ਹੀ ਕਰਦੀ ਏ.

ਮੈਂ ਸਾਰੀ ਉਮਰ ਕੰਡਿਆਂ ਤੋਂ ਬੱਚ ਕੇ ਚੱਲਦਾ ਰਿਹਾ ,

ਪਰ ਮੈਨੂੰ ਕੀ ਪਤਾ ਸੀ, ਕਿ ਸੱਟ ਫੁੱਲ ਤੋਂ ਲੱਗ ਜਾਵੇਗੀ |💔

ਤੇਰੇ ਕੋਲ ਤੇਰੇ ਤਾਂ ਹੋਣੇ ਬਥੇਰੇ

ਪਰ ਮੇਰੇ ਕੋਲ ਤਾਂ ਮੇਰਾ ਮੈਂ ਵੀ ਨਹੀਂ

ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ,

ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ ਆ.

Sad Quotes in Punjabi Attitude

Best Very Sad Punjabi quotes
Best Very Sad Punjabi quotes

Dil chon saaf puri duniya dekh sakdi ae,

 par dil di bandagi kise na jaan sakdi ae.

ਉਸ ਦੇ ਜਾਣ ਤੋ ਬਾਦ ਜਿੰਦਗੀ ਵਿਚ ਹਨੇਰਾ ਜਿਹਾ ਹੋ ਗਿਆ,

ਸਮਝ ਨਹੀ ਆਉਦੀ Life ਨੂੰ ਕਿਸ ਤਰਾਂ ਜਿਵਾ.

ਰੱਬਾ ਕਦੇ ਦੁੱਖ ਨਾ ਦਿਖਾਵੀਂ ਮੇਰੇ ਬਾਪੂ ਨੂੰ

ਮੇਰੀ ਭਾਵੇ ਜਾਨ ਕੱਢ ਲਵੀਂ

ਅਕਸਰ ਲੋਕ ਦਿਲ ਤੇ ਭਰੋਸਾ ਉਨ੍ਹਾਂ ਦਾ

ਤੋੜ ਦੇ ਨੇ ਜੋ ਦਿੱਲ ਦੇ ਸਾਫ਼ ਹੁੰਦੇ ਨੇ..💔

ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ ,

ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ

ਕੌਣ ਭੁਲਾ ਸਕਦਾ ਹੈ ਕਿਸੇ ਨੂੰ,

ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ.

ਅਸੀ ਵੀ ਨਰਾਜ਼ਗੀ ਉੱਥੇ ਜਤਾਉਂਦੇ ਆਂ,

ਜਿੱਥੇ ਉਮੀਦ ਹੋਵੇ ਕਿਸੇ ਦੇ ਮਨਾਉਣ ਦੀ.

ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,

ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ,

ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ,

ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ.

sad quotes about life in punjabi

ਜਿਵੇਂ ਜਿਵੇਂ ਲੋਕ ਸਮਝ ਆਉਂਦੇ ਗਏ

ਓਂਵੇ ਓਂਵੇ ਇਕੱਲਾ ਰਹਿਣਾ ਚੰਗਾ ਲੱਗੀ ਗਿਆ

ਦੁੱਖੜਿਆ ਦੇ ਯੇਰੇ ਨੇ ਕੁੱਝ ਤੇਰੇ ਨੇ ਕੁੱਝ ਮੇਰੇ ਨੇ,

ਮਣ ਦੇ ਸਾਥੀ ਘੱਟ ਮਿਲਦੇ ਤਣ ਦੇ ਵਣਜ਼ ਵਧੇਰੇ ਨੇ

Rabbay asi majboor na hoye, 

saanu tan teri yaad vi apne dil ch rakhna paindi ae.

New Sad Punjabi Quotes For WhatsApp

Heart Touching sad quotes in punjabi
Heart Touching sad quotes in punjabi

ਮੁੜ ਆਉਣਾ ਨਹੀ ਉਹਨਾ🕑ਵਖ਼ਤਾਂ ਨੇ ..

ਜੋ ਬਣ ਹਵਾਾਵਾ ਗੁਜ਼ਰੇ ਨੇ ਤੂੰ ਸੱਚ ਮੰਨ ਕੇ ਬਹਿ ਗਿਆ ,

ਜੋ ਬੋਲ💔ਬਣ ਅਫਵਾਹਾ ਗੁਜ਼ਰੇ ਨੇ👌

ਹੁਣ ਜਿੰਦਗੀ ਨਾਲ ਰੋਸਾ ਨੀ ਕਰਦੇ

ਤੇ ਹਰੇਕ ਤੇ ਭਰੋਸਾ ਨੀ ਕਰਦੇ

ਹਰ ਸਾਹ ਨਾਲ ਚੇਤੇ ਤੈਨੂੰ ਕਰਦੇ ਆ,

ਕਿ ਦੱਸੀਏ ਤੈਨੂੰ ਪਿਆਰ ਹੀ ਇੰਨਾ ਕਰਦੇ ਆ.

ਕਿਸੇ ਨੂੰ ਖੋਹ ਕੇ ਫਿਰ ਵੀ ਉਨੂੰ ਚਾਹੁਦੇ ਰਹਿਣਾ

ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋ

ਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |💔

sad life quotes in punjabi

ਖੁਦ ਨਾਗ ਛੇੜਕੇ ਆਖਦਾ ਸਾਡੇ ਲੜਿਆ ਕਿਉਂ

ਇਹ ਨੀ ਸੋਚਦੇ ਪੈਰ ਪੂੰਛ ਤੇ ਧਰਿਆ ਕਿਉਂ

ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ,

ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ.

ਏਨਾ ਕ ਖਿਆਲ ਰੱਬਾ ਰੱਖੀ ਮੇਰੇ ਵੀਰ ਦਾ,

ਹੱਸਦਾ ਰਹੇ,ਵੱਸਦਾ ਰਹੇ, ਅੱਖੋ ਚੋਵੇ ਕਦੇ ਨੀਰ ਨਾ.

ਜਿੰਦਗੀ ਵਿੱਚ ਫਿਰ ਮਿਲੇ ਜੇ ਆਪਾ ਦੇਖ ਕੇ ਨਜਰਾ ਨਾ ਝੁਕਾ ਲਵੀਂ,

ਕਿਤੇ ਵੇਖਿਆ ਲਗਦਾ ਯਾਰਾਂ, ਬਸ ਇਨਾਂ ਕਹਿ ਕੇ ਬੁਲਾ ਲਵੀਂ ❤️

ਇੰਤਜਾਰ ਅਕਸਰ ਉਹੀ ਅਧੂਰੇ ਰਹਿ ਜਾਂਦੇ ਨੇ

ਜੋ ਬੜੀ ਸ਼ਿੱਦਤ ਨਾਲ ਕੀਤੇ ਜਾਂਦੇ ਨੇ

ਪਤਾ ਨਹੀ ਕਿਹੋ ਜਿਹਾ ਪਿਆਰ ਸੀ ਤੇਰੇ ਨਾਲ ਕਮਲੀਏ,

ਮੈ ਅੱਜ ਵੀ ਹੱਸਦਾ ਹੱਸਦਾ ਰੋ ਪੈਣਾ

Heart Touching Sad Quotes in Punjabi

New Sad Punjabi quotes
New Sad Punjabi quotes

Haale dil vich ki chalda ae, 

mera shayari da aina mukhda badal gaya.

ਜੀਅ ਵੇ ਸੋਹਣਿਆ ਜੀਅ ਭਾਵੇ ਕਿਸੇ ਦਾ ਹੋ ਕੇ ਜੀਅ,

ਕੀ ਹੋਇਆ ਜੇ ਅੱਜ ਨੀ ਸਾਡਾ ਕਦੇ ਤਾਂ ਹੁੰਦਾ ਸ

ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,

ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,

ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ

ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ, 

ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ.

ਹਵਾ ਗੁਜ਼ਰ ਗਈ ਪੱਤੇ ਹਿੱਲੇ ਵੀ ਨਹੀਂ ਅਸੀਂ ਉਹਨਾਂ ਦੇ ਸ਼ਹਿਰ 

‘ਚ ਆਏ ਤੇ ਸੱਜਣ ਮਿਲੇ ਵੀ ਨਹੀਂ💔

punjabi sad quotes on life

ਕਿੱਥੋ ਤਲਾਸ਼ ਕਰੇੇਗਾ ਵੇ ਮੇਰੇ ਵਰਗੀ,

ਜੋ ਤੇਰੀ ਜੁਦਾਈ ਵੀ ਸਹੇ ਤੇ ਪਿਆਰ ਵੀ ਕਰੇ.

ਕਿੱਥੋਂ ਭੁੱਲਦੇ ਜੋ ਦਿੱਲਾਂ ਉੱਤੇ ਛਾਪ ਛੱਡਦੇ,

ਪਹਿਲਾਂ ਜਾਨ ਬਣਦੇ ਤੇ ਫਿਰ ਜਾਨ ਕੱਡਦੇ..!💔❤️

ਧੋਖੇ ਸਾਰਿਆਂ ਦੇ ਹੀ ਯਾਦ ਨੇ ਮੈਨੂੰ

ਬਸ ਰਿਸ਼ਤਾ ਬਣਿਆ ਰਹੇ ਏਸ ਕਰਕੇ ਚੁੱਪ ਹਾਂ

ਆਹਾ ਜਿਹੜੀ ਸੁੱਕੀਆਂ ਟਾਹਣੀਆਂ ‘ਚ ਸਲਾਭ ਬਚੀ ਏ

ਇਹਨੂੰ ਯਾਦ ਕਹਿੰਦੇ ਨੇਂ

ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,

ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ

ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ,

ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ,

ਪੁੱਛ ਕੇ ਦੇਖ ਯਾਰਾ ਮੈਨੂੰ, ਮੈਂ ਕੀ ਖੋਇਆ ਐ ਤੇ ਕੀ ਪਾਇਆ ਐ

ਬੁਰੇ ਜਰੂਰ ਆ ਸੱਜਣਾ ਪਰ

ਕਿਸੇ ਨੂੰ ਬੁਰੇ ਵਕਤ ਚ ਨਹੀਂ ਛੱਡ ਦੇ

ਮੈਨੂੰ ਤੇਰੇ ਨਾਲ ਕੋਈ ਨਾਰਾਜ਼ਗੀ ਜਾਂ ਰੁਸਵਾਈ ਨਹੀਂ,

ਤੂੰ ਆਪਣੀ ਜਗ੍ਹਾ ਠੀਕ ਸੀ ਤੇ ਮੈਂ ਆਪਣੀ ਜਗ੍ਹਾ.

ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ,

ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ

sad quotes in punjabi

ਹੌਲੀ-ਹੌਲੀ ਛੱਡ ਜਾਵਾਂਗੇ,

ਪੀੜਾਂ ਦੇ ਕਈ ਸ਼ਹਿਰਾਂ ਨੂੰ,

ਲੂਣ ਦੀਆਂ ਸੜਕਾਂ ਤੇ ਤੁਰ ਪਏਂ

ਲੈ ਕੇ ਜਖਮੀਂ ਪੈਰਾਂ ਨੂੰ

Also Read😍👇

Bhagat Singh Quotes in Punjabi

Love Quotes in Punjabi

Attitude Quotes in Punjabi

Leave a comment